ਮੇਰੀ ਜਿੰਦਗੀ ਦਾ ਮੁੱਲ

Yaar Punjabi

Prime VIP
ਮੈਨੂੰ ਮਾਫ ਕਰੀਂ ਰੱਬਾ ਮੇਰਿਆ,ਦਿੱਤੀ ਯਾਰ ਨੂੰ ਤੇਰੀ ਹਸਤੀ ਏ
ਲੋਕੀ ਕਹਿੰਦੇ ਮੈਂ ਝੱਲੀ ਹੋਗੀ,ਪਰ ਉਹ ਕੀ ਜਾਨਣ ਇਹ ਤਾਂ ਪਿਆਰ ਦੀ ਮਸਤੀ ਏ
ਮੇਰੀ ਜਿੰਦਗੀ ਦਾ ਮੁੱਲ ਪੈਣਾਂ ਯਾਰ ਹੱਥੋ,ਇਹ ਮਹਿੰਗੀ ਏ ਜਾਂ ਸਸਤੀ ਏ. ♥





 
Top