ਮੈਨੂੰ ਮਾਫ ਕਰੀ ਰੱਬਾ ਮੇਰਿਆ,

#Jatt On Hunt

47
Staff member
ਮੈਨੂੰ ਮਾਫ ਕਰੀ ਰੱਬਾ ਮੇਰਿਆ, ਦਿੱਤੀ ਯਾਰ ਨੂੰ ਤੇਰੀ ਹਸਤੀ ਏ,
ਲੋਕੀ ਕਹਿੰਦੇ ਮੈਂ ਝੱਲੀ ਹੋਗੀ, ਪਰ ਉਹ ਕੀ ਜਾਨਣ ਇਹ ਤਾਂ ਪਿਆਰ ਦੀ ਮਸਤੀ ਏ,
ਮੇਰੀ ਜਿੰਦਗੀ ਦਾ ਮੁੱਲ ਪੈਣਾਂ ਯਾਰ ਹੱਥੋ, ਇਹ ਮਹਿੰਗੀ ਏ ਜਾਂ ਸਸਤੀ ਏ ||
WRITER--->> Unknown


 
Top