ਓਹ ਮੰਗਦੇ ਤੇਰੀ ਮੌਤ ਰਹੇ

→ ✰ Dead . UnP ✰ ←

→ Pendu ✰ ←
Staff member
ਹੰਜੂਆਂ ਤੇਰਿਆਂ ਦੀ ਓਹਨੂ ਕਦਰ ਨਹੀ ਤੂ ਅਖਾਂ ਭਰ ਕੇ ਕੀ ਕਰਨਾ
ਇਹ ਪਿਆਰ ਸ਼ਬਦ ਤੇਰਾ ਨਸੀਬ ਨਹੀ ਤੂ ਕਿਸੇ ਨੂ ਚਾਅ ਕੇ ਕੀ ਕਰਨਾ
ਤੇਰੇ ਦਿਲ ਦਾ ਕਾਗਜ ਕੋਰਾ ਸੀ ਨਾ ਕਿਸੇ ਦਾ ਲਿਖ ਕੇ ਕੀ ਕਰਨਾ
ਤੂ ਅਰਦਾਸਾਂ ਕਰਦਾ ਸੀ ਜਿਨਾ ਦੀ ਲੰਬੀ ਉਮਰ ਦੀਆਂ ,
ਓਹ ਮੰਗਦੇ ਤੇਰੀ _ਮੌਤ_ਰਹੇ ਓਹਨਾ ਲਈ ਜੀ ਕੇ ਕੀ ਕਰਨਾ




_________
Unknown
 
Top