Surkhabb
Member
ਪੜ ਲਏ ਅਖਰ ਚਾਰ ਪਰ ਕੁਝ ਖਾਸ ਨਹੀ ਕਰੇਆ,
ਸੁਨ ਕੇ ਤੇਰੇ ਲਫਜ਼ ਕਿਸੇ ਦਾ ਸੀਨਾ ਨਹੀ ਠਰਇਆ,
ਹੁਣ ਤੇਰੇ ਬੋਲਾਂ ਨੂ ਓ ਯਾਰਾ ਕਿਸੇ ਨਹੀ ਜਰਨਾ,
ਪਰ ਤੇਰਾ ਕਾਹਦਾ ਜੋਰ ਤੇ ਤੂ ਦਾਵਾ ਕੀ ਕਰਨਾ...
ਗੱਲੀਂ ਬਾਤੀਂ ਗੱਲ ਜਜਬਾਤਾਂ ਤਕ ਪਹੁੰਚਦੀ ਏ ,
ਕ੍ਯੀ ਵਾਰ ਇਹ ਕਿਸਮਤ ਮੇਰੀ ਮੈਨੂ ਕੋਸਦੀ ਏ,
ਕ੍ਯੂ ਨੀ ਆਇਆ ਹੁਨਰ ਕਿਸੇ ਦੇ ਕੋਲੇ ਕਿੰਜ ਖੜਨਾ,
ਤੇਰਾ ਕਾਹਦਾ ਜੋਰ ਤੇ ਤੂ ਦਾਵਾ ਕੀ ਕਰਨਾ...
ਹਸਦੇਆਂ ਹਸਦੇਆਂ ਸਿਰਜੀ ,ਓਹ ਕਹਾਨੀ ਕਿਧਰ ਗਯੀ,
ਇਕ ਬੁੱਲੇ ਤੇ ਹਿਲਦੀ ਸੀ ਓਹ ਟਾਹਣੀ ਕਿਧਰ ਗਯੀ ,
ਕਖਾਂ ਵਾਂਗੂ ਰੁਲ ਕੇ ਸ਼ਾਇਦ ਸਾਡਾ ਨੀ ਸਰਨਾ ,
ਤੇਰਾ ਕਾਹਦਾ ਜੋਰ ਤੇ ਤੂ ਦਾਵਾ ਕੀ ਕਰਨਾ...
ਇਕਠ੍ਹੇਆਂ ਭਰੀ ਪਰਵਾਜ਼ ਅਪਾ ਜੇਸ ਜਗਾਹ ਉੱਤੋਂ ,
ਟੁਤੇਯਾ ਪਰ ਤੇ ਡਿੱਗਇਆ ਹੇਠਾਂ ਉਚ੍ਹੀ ਥਾਂ ਉੱਤੋਂ
ਡੋਬ ਗਏ ਜਦ ਆਪਣੇ ਦਸ ਫੇਰ ਤਰ ਕੇ ਕੀ ਕਰਨਾ,
ਤੇਰਾ ਕਾਹਦਾ ਜੋਰ ਤੇ ਤੂ ਦਾਵਾ ਕੀ ਕਰਨਾ...(Apr 10,2010