ਤੂੰ ਚੀਜ਼ ਹੋਵੇ ਤਾਂ ਤੇਰਾ ਮੁਲ ਪਾਵਾਂ ਤੇਰੇ ਬਦਲੇ ਮੈਂ ਤਕੜੀ ਚ ਤੁਲ ਜਾਵਾਂ ਮੈਨੂੰ ਯਾਦ ਕਰ ਕੇ ਤੂੰ ਹੱਸ ਪਵੇਂ ਤਾਂ ਮੈਂ ਜ਼ਿੰਦਗੀ ਚ ਰੋਨਾ ਭੁਲ ਜਾਵਾਂ