ਮੈਂ ਦੂਰ ਹੋ ਜਾਵਾਂ

ਅੱਗਰ ਮੈਂ ਦੂਰ ਹੋ ਜਾਵਾਂ,
ਦੁੱਨੀਆ ਛੱਡ ਜਾਵਾਂ,
ਤਾਂ ਕੀ ਕਰੇਗੀ ਤੂੰ,
ਮੈਂਨੂੰ ਲੱਭੇਗੀ ਜਾਂ,
ਭੁੱਲ ਜਾਵੇਗੀ ਤੂੰ,
ਮੈਨੂੰ ਅਵਾਜ ਦੇਵੇਗੀ,
ਜਾ ਕਿਸੇ ਗੁੱਜਰੀ ਕਹਾਣੀ ਚ' ਨਾਮ ਲਿਖੇਗੀ ਤੂੰ,
ਚੱਲ ਛੱਡ ਇੰਝ ਹੀ ਕਰ ਲਵੀ,
ਤੂੰ ਖੁੱਦ ਵੀ ਬਦਲ ਜਾਵੀ,
ਤੇ ਮੈਨੂੰ ਵੀ ਭੁੱਲ ਜਾਵੀ,
ਬੱਸ ਇੰਨੀ ਕੁ ਗੁੱਜਾਰਿਸ ਹੈ ਮੇਰੀ,
ਜਦੋ ਵੀ ਮੇਰੀ ਗੱਲ ਹੋਵੇ ਥੌੜਾ ਮੁੱਸਕਰਾ ਦੇਵੀ,
ਖੁੱਸੀ ਚ' ਹੋਵੇ ਜਾ ਫਿਰ ਦੁੱਖ ਚ' ਬੱਸ ਇਕ ਹੰਝੂ ਵਹਾ ਦੇਵੀ,


ਤਨਵੀਰ ਗਗਨ ਸਿੰਘ ਵਿਰਦੀ
 
Top