ਜਦ ਉਹ ਨਾ ਪਾਸ ਹੁੰਦਾ, ਦਿਲ ਹੈ ਉਦਾਸ ਹੁੰਦਾ ਥੰਮ੍ਹਾਂ ਬਿਨਾਂ ਹੈ ਜਿੱਦਾਂ, ਖੜ੍ਹਿਆ ਅਕਾਸ਼ ਹੁੰਦਾ ਕਾਸ਼ ਜੇ ਕਿਤੇ ਮੈਂ, ਕੋਈ ਬੁੱਤ ਤਰਾਸ਼ ਹੁੰਦਾ ਮੂਰਤ ਬਨਾ ਕੇ ਉਸਦੀ, ਪਾਉਂਦਾ ਸਵਾਸ ਹੁੰਦਾ ਸ਼ਹਿਰਾਂ ਦੀ ਭੀੜ ਕੋਲੋਂ, ਜੰਗਲ ਦਾ ਵਾਸ ਹੁੰਦਾ by raj