ਕਬੱਡੀ

→ ✰ Dead . UnP ✰ ←

→ Pendu ✰ ←
Staff member
ਆਉਦਾ ਏ ਸਵਾਦ ਪੰਜਾਬੀਆਂ ਨੂੰ ਕੋਡੀ ਦੇਖ ਕੇ
ਚੜ ਜਾਦਾ ਨਸ਼ਾ ਪਾਉਦਾ ਜਦੋ ਧਾਵੀ ਰੇਡ ਮੱਥਾ ਟੇਕ ਕੇ ,
ਲੱਗ ਜਾਵੇ ਜੱਫ਼ਾ ਤੇ ਦੁਨੀਆਂ ਪੈਂਦੀ ਨੱਚ ਮਿੱਤਰੋ ,
ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ ਤੇ ਗੱਲ 16 ਆਨੇ ਸੱਚ ਮਿੱਤਰੋ


________
Unkown
 
Top