ਬਰਸਾਤ ਵਿੱਚ ਪਾਣੀ ਵਾਂਗ਼ ਵਗ ਜਾਣਾ, ਪੱਤਝੜ ਵਿੱਚ ਪੱਤਿਆਂ ਵਾਂਗ ਝੜ ਜਾਣਾ. ਕੀ ਹੋਇਆ ਅੱਜ ਅਸੀਂ ਤੈਨੂੰ ਤੰਗ ਕਰਦੇ ਕਿਸੇ ਦਿਨ ਤੈਨੂੰ ਬਿਨਾਂ ਦੱਸੇ ਹੀ ਮਰ ਜਾਣਾ..