ਸੱਪਨੇ ਨੇ ਅੱਖਾ ਵਿੱਚ ਪਰ ਨੀਂਦ ਕਿਤੇ ਹੋਰ ਆ, ਦਿੱਲ ਤੇ ਆ ਜਿਸਮ ਵਿੱਚ ਪਰ ਧੜਕਣ ਕਿਤੇ ਹੋਰ ਆ, ਕਿਵੇ ਕਰਾ ਬਿਆਨ ਮੇ ਹਾਲ ਆਪਣੇ ਦਿੱਲ ਦਾ,? ਜੀਅ ਤਾ ਰਿਹਾ ਹਾ ਮੇਂ ਪਰ ਮੇਰੀ ਜਿੰਦਗੀ ਕਿਤੇ ਹੋਰ ਆ @ptaaaaa nahi kerdaaaaaa writer aaaaaaaaa mainu eslai main esnu unknown khanga