ਮਾਸੀ ਮਾਸੀ....ਮਾਸੜ ਮਾਸੜ

JUGGY D

BACK TO BASIC
ਇੱਕ ਕੁੜੀ ਨੂੰ ਕਾਲਜ ਵਿੱਚ ਸਾਰੇ ѕtudentѕ "ਮਾਸੀ ਮਾਸੀ " ਕਹਿ ਕੇ ਬੁਲਾਉਦੇ ਸਨ... ਤਾਂ

ਕੁੜੀ ਨੇ ρяιη¢ιραℓ ਨੂੰ ਦੱਸ ਦਿੱਤਾ ρяιη¢ιραℓ ਉਸਦੀ ਕਲਾਸ 'ਚ ਗਈ ਜਾ ਕੇ

ѕtudentѕ ਨੂੰ ਕਿਹਾ ਕਿ ਹੱਥ ਖੜੇ ਕਰੋ ਜਿਹੜੇ ਇਸ ਨੂੰ ਮਾਸੀ ਕਹਿੰਦੇ ਨੇ...

............

ਤਾਂ ਸਭ ਨੇ ਹੱਥ ਖੜੇ ਕਰ ਦਿੱਤੇ......

ਪਰ Ik MUnDE ਨੇ ਹੱਥ ਨਾ ਖੜਾ ਕੀਤਾ...

ਤਾਂ ρяιη¢ιραℓ ਨੇ ਉਸਨੂੰ ਪੁੱਛਿਆ ਕਿ ਤੂੰ ਹੱਥ ਕਿਉ ਨੀ ਖੜਾ ਕੀਤਾ......




ਤਾਂ ਉਸਨੇ ρяιη¢ιραℓ ਨੂੰ ਕਿਹਾ ਕਿ...



ਦਰਅਸਲ ਮੈਨੂੰ ਸਾਰੇ "ਮਾਸੜ ਮਾਸੜ" ਆਖਦੇ....
 
Top