ਖਵਾਹਿਸ਼

ਇਹੋ ਖਵਾਹਿਸ਼ ਹੈ ਸਾਡੀ... ਤੁਹਾਨੂਂ ਹਰ ਪਾਸੇ ਜਿਤ ਮਿਲੇ....ਬਸ ਇਕ ਆਪਣਾ ਦਿਲ ਸਾਨੂਂ ਹਾਰ ਦਿਓ ਜੀ !! :jhaa:rose:dr
 

gabro29

Member
ਕਈਆਂ ਨੂੰ ਅਸੀਂ ਚੁੱਭਦੇ ਹਾਂ ਕੰਡੇ ਵਾਂਗੂ,
ਕਈ ਸਾਨੂੰ ਰੱਬ ਬਾਨਾਈ ਫਿਰਦੇ,
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ 'ਚ ਫੁਲ ਨੇ ਵਛਾਈ ਫਿਰਦੇ
----------------> nice linez miss punjaban
 
Top