ਦੁਨਿਆ ਜਿਤਣ ਦੀ ਤਮਾ ਨਹੀ

ਦੁਨਿਆ ਜਿਤਣ ਦੀ ਤਮਾ ਨਹੀ ਕੋਈ ਦਿਲ ਇਕ ਦਾ ਜਿਤ ਲਵਾਂ ਕਾਫੀ ਹੈ
ਇੱਕ ਕਹਿ ਲਵੇ ਆਪਣਾ ਮੈਨੂ ਉਹ ‪#‎ਰਵੀ‬ ਵਲੋਂ ਬਾਕੀਆਂ ਨੂ ਤਾਂ ਜੀ ਮਾਫ਼ੀ ਹੈ
 
Top