ਕਿਨੂੰ ਇਕ ਦਿਨ ਰੇਲਗੱਡੀ

ਕਿਨੂੰ ਇਕ ਦਿਨ ਰੇਲਗੱਡੀ ਚ ਬਿਨਾਂ ਟਿਕਟ ਸਫਰ ਕਰ ਰਿਹਾ ਸੀ
TC(ticket checker) ਨੇ ਫੜ ਲਿਆ ਤੇ ਪੁਛਿਆ ਹਾਂ ੨੨ ਤੇਰੀ ਟਿਕਟ ਕਿਥੇ ਆ

ਕਿਨੂੰ : ਸਰ ਮੈਂ staff member ਹਾਂ !

TC : ਅਛਾ ਕੀ ਕੰਮ ਕਰਦਾ !

ਕਿਨੂੰ : ਸਰ ਮੈਂ ਰੇਲਵੇ ਚ ਚਿਤਰਕਾਰ ਹਾਂ !

TC : ਉਏ ਰੇਲਵੇ ਚ ਚਿਤਰਕਾਰਾਂ ਦਾ ਕੀ ਕੰਮ ! ਵੈਸੇ ਕਿਥੇ ਚਿਤ੍ਰਕਾਰੀ ਕੀਤੀ ਆ ਤੂੰ

ਕਿਨੂੰ : ਜਨਾਬ ਆਹ ਸਟੇਸਨ ਚ ਜਿਨੇਂ toilet ਨੇ ਉਹਨਾਂ ਚ ਚਿਤਰ੍ਕਾਰੀ ਮੈਂ ਹੀ ਕਰਦਾ !
:cool:
 
Top