ਸਵਿਮੀੰਗ ਪੁੱਲ

ਲ ਕੁੜੇ, ਮੂੰਹ ਛੋਟਾ ਕੋਈ sPeLLiNG ਫsJu_ ਰਾਤ ਨੂੰ ਇਕ ਭਾਈ ਨੇ ਆਪਣੀ ਵਹੁਟੀ ਨੂੰ ਫੋਨ
ਮਿਲਾਈਆ
.
.
ਫੋਨ ਨੋਕਰ ਨੇ ਚੁੱਕੀਆ "
. ਭਾਈ ਨੇ ਫੋਨ ਚ ਕਿਹਾ " ਹੈਲੋ
.
ਨੌਕਰ " ਹਾਂ ਜੀ
.
ਭਾਈ " ਮੇਮ ਸਾਬ ਕਿਥੇ ਤੇਰੀ ?
. ਨੋਕਰ " ਉਹ ਤਾਂ ਸਾਬ ਨਾਲ ਅੰਦਰ ਸੁੱਤੀ ਪਈ ਆ
.
ਭਾਈ " ਸਾਲੀਆ ਸਾਬ ਤਾਂ ਮੈ ਆ ,
.
ਨੌਕਰ " ਅੱਛਾ ਫਿਰ ਉਹ ਜਿਹੜਾ ਅੰਦਰ ਸੁੱਤਾ ਪਿਆ
ਉਹਦਾ ਕੀ ਕਰਾਂ ? .
ਭਾਈ " ਇਦਾਂ ਕਰ ਚਾਕੂ ਲੈ ਤੈ ਉਹਨੂੰ ਮਾਰ ਦੇ "
.
ਨੋਕਰ ਨੇ ਇੰਝ ਈ ਕਿੱਤਾ
.
ਨੋਕਰ " ਹੁਣ ਲਾਸ਼ ਦਾ ਕੀ ਕਰਨਾ ਫਿਰ ? .
ਭਾਈ " ਘਰ ਦੇ ਪਿਛੇ ਸਵਿਮੀੰਗ਼ ਪੁਲ ਚ ਸਿਟ ਦੇ "
.
ਨੋਕਰ " ਹੈਂ ! ਸਾਡੇ ਘਰ ਪਿੱਛੇ ਤਾਂ ਸਵਿਮੀੰਗ ਪੁੱਲ ਹੈ
ਈ ਨੀ
. .
ਭਾਈ " ਔਹ ਸਾਰੀ ਗਲਤ ਨੰਬਰ ਮਿਲ ਗਿਆ "
 
Top