ਇੱਜਤਾ ਲੁੱਟਦੇ

marjana.bhatia

Kehnde Badnaam Bada
ਦੇਖੇ ਯਾਰ ਮੁੱਹਬਤਾ ਪਾਕੇ____

ਪਓੜੀ੍ ਖਿਚਦੇ ਸ਼ਿਕਰ ਚੜਾਕੇ_____

ਤੌਬਾ ਯਾਰਾ ਦੀ ਯਾਰੀ ਤੇ_____
...
ਇੱਜਤਾ ਲੁੱਟਦੇ ਭੈਣ ਬਣਾਕੇ_____
frown-1.gif
frown-1.gif
mad-1.gif


Writter : myself
 

gurpreetpunjabishayar

dil apna punabi
ਬੱਲੇ ਉਹੇ ਜੇ ਬੀ ਕਿਥੋ ਇਹ ਲਾਇਨ ਲੱਭ ਲਈਆ ਬਹੁਤ ਪੁਰਾਣਾ ਗਾਣਾ ਆ,,,,,,ਸੁਣੋ ਭਟੀਆ ਸਾਬ ਜੀ ਸ਼ਰੇ ਆਮ ਕੋਪੀ ਮਾਰੀ ਜਾਦੇ ਹੋ ,,, ਭਾਟੀਆ ਸਾਬ ਜੀ ਤੁਹਾਡਾ ਭੇਦ ਖੁੱਲ ਗਿਆ ,,,,,ਜਾ ਮੈਨੂੰ ਲੱਗਦਾ ਗੁਰਦਾਸ ਮਾਨ ਨੂੰ ਤੁਸੀ ਲਿਖ ਕੇ ਦਿੱਤਾ ਹੋਣਾ ?????
 

sexyboy

sexyboy
ਸੁਣ ਭਾਟੀਆ ਜੀ ਤੁਸੀ ਕੋਪੀ ਕਰਕੇ ਇਧਰ ਦੀਆ ਸਾਈਟਾ ਉਧਰ ਕਰੀ ਜਾਦੇ ,,ਸੁਧਰ ਜਾਉ ਤੁਹਾਡਾ ਭਾਢਾ ਫੁੱਟ ਗਿਆ
 

gurpreetpunjabishayar

dil apna punabi
ਕੋਈ ਦਿਲ ਟੁਟੇ ਤੇ ਲਿੱਖਦਾ ਹੈ
ਕੋਈ ਲਿਖਣਾ ਫਕੀਰ ਬਣਕੇ ਸਿੱਖਦਾ ਹੈ

ਕੋਈ ਕਰੇ ਜ਼ਿਕਰ ਉਸ ਹਾਲਾਤ ਦਾ
ਜੋ ਅੱਖਾਂ ਮੂਹਰੇ ਭਿਆਨਕ ਮੰਜਰ ਦਿੱਖਦਾ ਹੈ

ਇਸ ਕਲਮ ਰਾਹੀਂ ਕਈ ਲੋਕੀ ਦਿਲ ਆਪਣੇ ਤੇ ਲੱਗੀਆ ਚੋਟਾ ਦਾ ਹਾਲ ਸੁਣਾਉਂਦੇ ਨੇ
ਪਰ ਅੱਜ ਕੱਲ ashwani ਭਾਟੀਆ ਵਰਗੇ Copy ਕਰਨ ਨੂੰ ਮਿੰਟ-ਸਕਿੰਟ ਹੀ ਲਾਉਂਦੇ ਨੇ
ਫਿਰ ਕੋਪੀ ਕਰਕੇ ਕਈ ਹੋਰ ਵੈਬਸਾਇਟਾ ਤੇ ਲਾਉਦੇ ਨੇ

ਫਿਰ ਲੋਕੀ ਜਿਸਨੇ ਸ਼ੇਅਰ ਲਿਖਿਆ
ਲਿਖਣ ਵਾਲਾ ਹੁੰਦਾ ਬਿਚਾਰਾ,,ਗੁਰਪ੍ਰੀਤ,, ਲੋਕੀ ਬਦਨਾਮੀ ਦਾ ਹਾਰ ਉਹਦੇ ਗੱਲ ਵਿਚ ਪਾਉਦੇ ਨੇ
 
Top