ਉਜਾੜਾਂ

Arun Bhardwaj

-->> Rule-Breaker <<--
ਸੁਨੀਆਂ ਪਈਆਂ ਉਜਾੜਾਂ ਵਿਚ , ਪਰਿੰਦਾ ਕੋਈ ਕੋਈ ਬੇੰਦਾ ਏ .
ਵਕ਼ਤ ਦੀਆ ਡਾਡੀਆ ਮਾਰਾਂ ਵਿਚ , ਸਾਥ ਕੋਈ ਕੋਈ ਦੇਂਦਾ ਏ ,
ਮਰਨ ਮਾਰਨ ਲਈ ਤਿਆਰ , ਤਾ ਹੁੰਦੇ ਖੁਦ ਲਈ ਹੇ ਸਾਰੇ ,
ਪਰ ਬਣੀ ਦੇਸ਼ ਕੌਮ ਉਤੇ ਹੋਵੇ , ਤਾ ਜਾਨ ਕੋਈ ਕੋਈ ਦੇਂਦਾ ਏ ,
ਰੱਬਾ ਲਮੀ ਉਮਰ ਤੂ ਦੇਦੇ , ਇਹ ਤਾ ਸਾਰੇ ਹੀ ਨੇ ਕਹੰਦੇ ,
ਖੁਸ਼ੀ ਖੁਸ਼ੀ ਮੌਤ ਏ ਕਬੂਲ , ਇਹ ਤਾ ਕੋਈ ਕੋਈ ਕਹੰਦਾ ਏ ,
ਰਾਜੀ ਹਾ ਰੱਬ ਦੀ ਰਜਾ ਵਿਚ , ਇਹ " ਫੁੱਲ " ਵਾਂਗ ਸਾਰੇ ਹੀ ਨੇ ਕਹੰਦੇ ,
ਵੇਲਾ ਮਾੜਾ ਕੀਤੇ ਆਓਂਦਾ , ਤਾ ਰਾਜੀ ਕੋਈ ਕੋਈ ਰਹੰਦਾ ਏ ,..
Written By:- Jatinder Singh Phull
Posted By:- Arun Bhardwaj
 
smiley32.gif
smiley32.gif
 
Top