ਕੁੜੀਆਂ ਦਾ ਪਸੰਦ - ਲੈੱਸ ਇਜ਼ ਮੋਰ

RaviSandhu

SandhuBoyz.c0m
ਪਹਿਰਾਵੇ ਦੀ ਬਦਲਦੀ ਪਰਿਭਾਸ਼ਾ - ਲੈੱਸ ਇਜ਼ ਮੋਰਜਿੱਧਰ ਵੀ ਮੈਂ ਨਜ਼ਰ ਘੁੰਮਾਵਾਂ
ਹਰ ਇੱਕ ਥਾਈਂ ਬਸ ਇੱਕ ਸ਼ੋਰ
ਇੱਕੋ ਹੀ ਰੱਟ ਲਾਈ ਹੋਈ
ਯੇ ਦਿਲ ਮਾਂਗੇ ਮੋਰ
ਯੇ ਦਿਲ ਮਾਂਗੇ ਮੋਰ.......
ਪਹਿਲਾਂ ਮੋਰ ਸੀ ਜਿਆਦਾ ਹੁੰਦਾ
ਪਰ ਹੁਣ ਬਣਿਆ ਮਤਲਬ ਹੋਰ
ਨਵੇਂ ਸਮੇਂ ਦੀਆਂ ਨਵੀਂਆਂ ਮੰਗਾਂ
ਲੈੱਸ ਇਜ਼ ਮੋਰ
ਲੈੱਸ ਇਜ਼ ਮੋਰ..........
ਇਹ ਗੱਲ ਪਹਿਲਾਂ ਫੈਸ਼ਨ ਨੇ ਮੰਨੀ
ਕੁੜੀਆਂ ਨੂੰ ਵੀ ਚੜ ਗਈ ਲੋਰ
ਉੱਚੇ ਟੌਪ ਤੇ ਲੋ-ਵੇਸਟ ਜੀਨਾਂ
ਆਖਣ ਅੱਜ-ਕੱਲ ਇਹਦਾ ਦੌਰ
ਆਖਣ ਅੱਜ-ਕੱਲ ਇਹਦਾ ਦੌਰ.............
ਪਹਿਲਾਂ ਮਾਪੇ ਸੂਝ-ਸਿਆਣਪਾਂ ਰੱਖਦੇ ਸੀ
ਪਰ ਦਿੱਤੀ ਅੱਜ ਹਯਾ ਵੀ ਖੋਰ
ਮੁਟਿਆਰਾਂ-ਧੀਆਂ ਨੂੰ ਲੈ ਦੇਣ ਚੀਥੜੇ
ਆਇਆ ਕੈਸਾ ਕਲਯੁੱਗ ਘੋਰ
ਆਇਆ ਕੈਸਾ ਕਲਯੁੱਗ ਘੋਰ..............
ਚੰਚਲ ਰੂਹਾਂ ਦੇਖ ਕੇ ਟੀ.ਵੀ
ਬਦਲ ਲੈਂਦੀਆਂ ਆਪਣੀ ਤੋਰ
ਕਿਤੇ ਬੈਕ-ਲੈੱਸ, ਕਿਤੇ ਡੀਪ ਗਲੇ, ਕਿਤੇ ਆੱਫ-ਸ਼ੋਲਡਰ ਬਣੇ ਬਹਾਨਾ
ਸਹਿਜੇ ਹੀ ਮੁਟਿਆਰਾਂ ਆਖਣ ਸੂਟਾਂ ਤੋਂ ਅਸੀਂ ਹੋਈਆਂ ਬੋਰ
ਸੂਟਾਂ ਤੋਂ ਅਸੀਂ ਹੋਈਆਂ ਬੋਰ...............
ਇਹੀ ਜੇ ਅੱਜ ਫੈਸ਼ਨ ਬਣਿਐ
ਤਾਂ ਹੈ ਇਹ ਫੈਸ਼ਨ ਹਯਾ ਦਾ ਚੋਰ
ਫਿਰ ਵੀਰ ਤੇ ਮਾਪੇ ਅੰਨਪੜ੍ ਜਾਪਣ
ਟੋਕਣ ਤੇ ਉਹ ਕਰਦੀਆਂ ਰੋਅਰ
ਟੋਕਣ ਤੇ ਉਹ ਕਰਦੀਆਂ ਰੋਅਰ..........
ਅੱਜ ਆਪਣਾ ਵਿਰਸਾ ਖੁੱਸਦਾ ਜਾਂਦਾ
ਜੇ ਸੁਚੱਜੇ ਪਹਿਰਾਵੇ ਵੱਲ ਦਈਏ ਜੋਰ
ਤਾਂ ਗੱਲ ਸੁਣਨੋਂ ਪਹਿਲਾਂ ਬੋਲਣ
ਆਈ ਕਾਂਟ ਵੋਰ ਇਟ ਐਨੀ ਮੋਰ
ਆਈ ਕਾਂਟ ਵੋਰ ਇਟ ਐਨੀ ਮੋਰ............
ਫੈਸ਼ਨ ਦੀ ਬਦਲੀ ਪਰਿਭਾਸ਼ਾ
ਹਰ ਪਾਸੇ ਬੇ-ਹਯਾਈ ਦੀ ਲੋਰ
ਹੁਣ ਨਹੀਂ ਤੱਕ ਹੁੰਦੀ ਇਹ ਨਾਰੀ
ਕਰਨਾ ਪਊ ਕੋਈ ਹੀਲਾ ਹੋਰ
ਕਰਨਾ ਪਊ ਕੋਈ ਹੀਲਾ ਹੋਰ.................

ਪਹਿਰਾਵੇ ਦੀ ਬਦਲਦੀ ਪਰਿਭਾਸ਼ਾ - ਲੈੱਸ ਇਜ਼ ਮੋਰਜਿੱਧਰ ਵੀ ਮੈਂ ਨਜ਼ਰ ਘੁੰਮਾਵਾਂ
ਹਰ ਇੱਕ ਥਾਈਂ ਬਸ ਇੱਕ ਸ਼ੋਰ
ਇੱਕੋ ਹੀ ਰੱਟ ਲਾਈ ਹੋਈ
ਯੇ ਦਿਲ ਮਾਂਗੇ ਮੋਰ
ਯੇ ਦਿਲ ਮਾਂਗੇ ਮੋਰ.......
ਪਹਿਲਾਂ ਮੋਰ ਸੀ ਜਿਆਦਾ ਹੁੰਦਾ
ਪਰ ਹੁਣ ਬਣਿਆ ਮਤਲਬ ਹੋਰ
ਨਵੇਂ ਸਮੇਂ ਦੀਆਂ ਨਵੀਂਆਂ ਮੰਗਾਂ
ਲੈੱਸ ਇਜ਼ ਮੋਰ
ਲੈੱਸ ਇਜ਼ ਮੋਰ..........
ਇਹ ਗੱਲ ਪਹਿਲਾਂ ਫੈਸ਼ਨ ਨੇ ਮੰਨੀ
ਕੁੜੀਆਂ ਨੂੰ ਵੀ ਚੜ ਗਈ ਲੋਰ
ਉੱਚੇ ਟੌਪ ਤੇ ਲੋ-ਵੇਸਟ ਜੀਨਾਂ
ਆਖਣ ਅੱਜ-ਕੱਲ ਇਹਦਾ ਦੌਰ
ਆਖਣ ਅੱਜ-ਕੱਲ ਇਹਦਾ ਦੌਰ.............
ਪਹਿਲਾਂ ਮਾਪੇ ਸੂਝ-ਸਿਆਣਪਾਂ ਰੱਖਦੇ ਸੀ
ਪਰ ਦਿੱਤੀ ਅੱਜ ਹਯਾ ਵੀ ਖੋਰ
ਮੁਟਿਆਰਾਂ-ਧੀਆਂ ਨੂੰ ਲੈ ਦੇਣ ਚੀਥੜੇ
ਆਇਆ ਕੈਸਾ ਕਲਯੁੱਗ ਘੋਰ
ਆਇਆ ਕੈਸਾ ਕਲਯੁੱਗ ਘੋਰ..............
ਚੰਚਲ ਰੂਹਾਂ ਦੇਖ ਕੇ ਟੀ.ਵੀ
ਬਦਲ ਲੈਂਦੀਆਂ ਆਪਣੀ ਤੋਰ
ਕਿਤੇ ਬੈਕ-ਲੈੱਸ, ਕਿਤੇ ਡੀਪ ਗਲੇ, ਕਿਤੇ ਆੱਫ-ਸ਼ੋਲਡਰ ਬਣੇ ਬਹਾਨਾ
ਸਹਿਜੇ ਹੀ ਮੁਟਿਆਰਾਂ ਆਖਣ ਸੂਟਾਂ ਤੋਂ ਅਸੀਂ ਹੋਈਆਂ ਬੋਰ
ਸੂਟਾਂ ਤੋਂ ਅਸੀਂ ਹੋਈਆਂ ਬੋਰ...............
ਇਹੀ ਜੇ ਅੱਜ ਫੈਸ਼ਨ ਬਣਿਐ
ਤਾਂ ਹੈ ਇਹ ਫੈਸ਼ਨ ਹਯਾ ਦਾ ਚੋਰ
ਫਿਰ ਵੀਰ ਤੇ ਮਾਪੇ ਅੰਨਪੜ੍ ਜਾਪਣ
ਟੋਕਣ ਤੇ ਉਹ ਕਰਦੀਆਂ ਰੋਅਰ
ਟੋਕਣ ਤੇ ਉਹ ਕਰਦੀਆਂ ਰੋਅਰ..........
ਅੱਜ ਆਪਣਾ ਵਿਰਸਾ ਖੁੱਸਦਾ ਜਾਂਦਾ
ਜੇ ਸੁਚੱਜੇ ਪਹਿਰਾਵੇ ਵੱਲ ਦਈਏ ਜੋਰ
ਤਾਂ ਗੱਲ ਸੁਣਨੋਂ ਪਹਿਲਾਂ ਬੋਲਣ
ਆਈ ਕਾਂਟ ਵੋਰ ਇਟ ਐਨੀ ਮੋਰ
ਆਈ ਕਾਂਟ ਵੋਰ ਇਟ ਐਨੀ ਮੋਰ............
ਫੈਸ਼ਨ ਦੀ ਬਦਲੀ ਪਰਿਭਾਸ਼ਾ
ਹਰ ਪਾਸੇ ਬੇ-ਹਯਾਈ ਦੀ ਲੋਰ
ਹੁਣ ਨਹੀਂ ਤੱਕ ਹੁੰਦੀ ਇਹ ਨਾਰੀ
ਕਰਨਾ ਪਊ ਕੋਈ ਹੀਲਾ ਹੋਰ
ਕਰਨਾ ਪਊ ਕੋਈ ਹੀਲਾ ਹੋਰ.................

ਇਹ ਸਾਰੀਆਂ ਕੁੜੀਆਂ ਲਈ ਨਹੀ ਹੈ ਬੱਸ ਕੁਝ ਕੁ ਕੁੜੀਆਂ ਲਈ ਹੈ

ਪਹਿਰਾਵੇ ਦੀ ਬਦਲਦੀ ਪਰਿਭਾਸ਼ਾ - ਲੈੱਸ ਇਜ਼ ਮੋਰ
ਜਿੱਧਰ ਵੀ ਮੈਂ ਨਜ਼ਰ ਘੁੰਮਾਵਾਂ
ਹਰ ਇੱਕ ਥਾਈਂ ਬਸ ਇੱਕ ਸ਼ੋਰ
ਇੱਕੋ ਹੀ ਰੱਟ ਲਾਈ ਹੋਈ
ਯੇ ਦਿਲ ਮਾਂਗੇ ਮੋਰ
ਯੇ ਦਿਲ ਮਾਂਗੇ ਮੋਰ.......
ਪਹਿਲਾਂ ਮੋਰ ਸੀ ਜਿਆਦਾ ਹੁੰਦਾ
ਪਰ ਹੁਣ ਬਣਿਆ ਮਤਲਬ ਹੋਰ
ਨਵੇਂ ਸਮੇਂ ਦੀਆਂ ਨਵੀਂਆਂ ਮੰਗਾਂ
ਲੈੱਸ ਇਜ਼ ਮੋਰ
ਲੈੱਸ ਇਜ਼ ਮੋਰ..........
ਇਹ ਗੱਲ ਪਹਿਲਾਂ ਫੈਸ਼ਨ ਨੇ ਮੰਨੀ
ਕੁੜੀਆਂ ਨੂੰ ਵੀ ਚੜ ਗਈ ਲੋਰ
ਉੱਚੇ ਟੌਪ ਤੇ ਲੋ-ਵੇਸਟ ਜੀਨਾਂ
ਆਖਣ ਅੱਜ-ਕੱਲ ਇਹਦਾ ਦੌਰ
ਆਖਣ ਅੱਜ-ਕੱਲ ਇਹਦਾ ਦੌਰ.............
ਪਹਿਲਾਂ ਮਾਪੇ ਸੂਝ-ਸਿਆਣਪਾਂ ਰੱਖਦੇ ਸੀ
ਪਰ ਦਿੱਤੀ ਅੱਜ ਹਯਾ ਵੀ ਖੋਰ
ਮੁਟਿਆਰਾਂ-ਧੀਆਂ ਨੂੰ ਲੈ ਦੇਣ ਚੀਥੜੇ
ਆਇਆ ਕੈਸਾ ਕਲਯੁੱਗ ਘੋਰ
ਆਇਆ ਕੈਸਾ ਕਲਯੁੱਗ ਘੋਰ..............
ਚੰਚਲ ਰੂਹਾਂ ਦੇਖ ਕੇ ਟੀ.ਵੀ
ਬਦਲ ਲੈਂਦੀਆਂ ਆਪਣੀ ਤੋਰ
ਕਿਤੇ ਬੈਕ-ਲੈੱਸ, ਕਿਤੇ ਡੀਪ ਗਲੇ, ਕਿਤੇ ਆੱਫ-ਸ਼ੋਲਡਰ ਬਣੇ ਬਹਾਨਾ
ਸਹਿਜੇ ਹੀ ਮੁਟਿਆਰਾਂ ਆਖਣ ਸੂਟਾਂ ਤੋਂ ਅਸੀਂ ਹੋਈਆਂ ਬੋਰ
ਸੂਟਾਂ ਤੋਂ ਅਸੀਂ ਹੋਈਆਂ ਬੋਰ...............
ਇਹੀ ਜੇ ਅੱਜ ਫੈਸ਼ਨ ਬਣਿਐ
ਤਾਂ ਹੈ ਇਹ ਫੈਸ਼ਨ ਹਯਾ ਦਾ ਚੋਰ
ਫਿਰ ਵੀਰ ਤੇ ਮਾਪੇ ਅੰਨਪੜ੍ ਜਾਪਣ
ਟੋਕਣ ਤੇ ਉਹ ਕਰਦੀਆਂ ਰੋਅਰ
ਟੋਕਣ ਤੇ ਉਹ ਕਰਦੀਆਂ ਰੋਅਰ..........
ਅੱਜ ਆਪਣਾ ਵਿਰਸਾ ਖੁੱਸਦਾ ਜਾਂਦਾ
ਜੇ ਸੁਚੱਜੇ ਪਹਿਰਾਵੇ ਵੱਲ ਦਈਏ ਜੋਰ
ਤਾਂ ਗੱਲ ਸੁਣਨੋਂ ਪਹਿਲਾਂ ਬੋਲਣ
ਆਈ ਕਾਂਟ ਵੋਰ ਇਟ ਐਨੀ ਮੋਰ
ਆਈ ਕਾਂਟ ਵੋਰ ਇਟ ਐਨੀ ਮੋਰ............
ਫੈਸ਼ਨ ਦੀ ਬਦਲੀ ਪਰਿਭਾਸ਼ਾ
ਹਰ ਪਾਸੇ ਬੇ-ਹਯਾਈ ਦੀ ਲੋਰ
ਹੁਣ ਨਹੀਂ ਤੱਕ ਹੁੰਦੀ ਇਹ ਨਾਰੀ
ਕਰਨਾ ਪਊ ਕੋਈ ਹੀਲਾ ਹੋਰ
ਕਰਨਾ ਪਊ ਕੋਈ ਹੀਲਾ ਹੋਰ.................
 
Top