~~Your Fav Sad Song~~

ਗੱਲ ਗੱਲ ਤੇ ਝਿੜਕਾਂ ਮਾਰਦਾ ਵੇ ਝਿੜਕਾਂ ਮਾਰ ਵੇ ਦਈਂ ਨਾ ਮਾਰ ਢੋਲਾ.......
 
ਤੀਲੇ ਚਾਰ ਟਿੱਕਾ ਏ ਮਰ ਕੇ ਝੱਖੜ ਆਣ ਖਿਲਾਰ ਗਿਆ,
ਤੂੰ ਤਾਂ ਕੁਝ ਘੱਟ ਨਾ ਕੀਤੀ ਨੀ ਸਾਡਾ ਹੀ ਦਿਲ ਸਹਾਰ ਗਿਆ,
ਮੈ ਬੁਰੇ ਵਕਤ ਨੂੰ ਆਖਾਂ ਚੰਗਾ ਜਿਹੜਾ ਖੋਟੇ ਖ਼ਰੇ ਨਿਤਾਰ ਗਿਆ,
ਪਿਆਰ ਸ਼ਬਦ ਉਜ ਸੋਹਣਾ ਏ ਪਰ ਹੋ "ਦੇਬੀ" ਲਈ ਬੇਕਾਰ ਗਿਆ......... !!!
 
Top