ਬਹੁਤ ਸਾਰੇ ਗਾਇਕ ਨੇ ਜੋ best ਨੇ ... ਪਰ ਜੇ voting ਦੀ ਗੱਲ ਆ ਤਾਂ my vote is always to ਬਾਬਾ ਗੁਰਦਾਸ
ਜਿੰਨਾ ਗਾਇਕਾਂ ਦੇ ਨਾਮ ਲਿਖੇ ਆ ਓਹ ਸਾਰੇ ਵਧੀਆ ਨੇ ...
1) Gurdass Mann is always best.. he is the real proud of punjabi music industry
2) Babbu Mann de lyrics da koi mukabla nahi ..bai shaya hoya..awaaz ch vi dam a
3) Hans Raj Hans 40 saal sikhda riha ..singing da koi mukabla nahi .. par ikk do geet eho jihe gaye jo ohnu suit ni karde si like .."oh vekho sadka te agg turi jandi a"
4) Miss Pooja tn kamaal hai.. singing best, performance best, Dance best...
5) LT. Surjit Bindrakhia tn ikk heera si.. kadake daar awaaj .. te gadkawa andaaj..
usdia tn baatan hi alag san... jihde heth ghoda mode te donali ni...
6) Manmohan Waris vi theek a , khaas karke esde virsa lives tn kaimz hi hunde a always...
7)Jazzy B tn punjab da one and only Pop star a..
8) Harbhajan Mann di live performance wargi performance mai ajj takk ni vekhi.. bai najare bann dinda..jioda reh
9)Lehmber Hussainpuri ok ok a....
ਇਹ ਤਾਂ ਓਹ ਸਨ ਜਿੰਨਾ ਗਾਇਕਾਂ ਦੇ ਨਾਮ ਲਿਖੇ ਆ....
ਇਹਨਾ ਤੋਂ ਇਲਾਵਾ ਹੋਰ ਬਹੁਤ ਪੰਜਾਬੀ ਗਾਇਕ ਹੈਗੇ ਤੇ ਹੋਏ ਹਨ .. ਜਿਵੇ
* ਸਵ: ਕੁਲਦੀਪ ਮਾਣਕ
* ਮਲਕੀਤ ਸਿੰਘ
* ਸੁਖ੍ਸ਼ਿੰਦਰ ਸ਼ਿੰਦਾ
* ਕਮਲ ਹੀਰ
* ਅਮਰਿੰਦਰ ਗਿੱਲ
* ਜਸਬੀਰ ਜੱਸੀ
* ਸਲੀਮ
* ਦਿਲਜੀਤ
* ਸਵ: ਸੋਨੀ ਪਾਬਲਾ
* ਸਵ: ਦੀਦਾਰ ਸੰਧੂ
* ਰਵਿੰਦਰ ਗਰੇਵਾਲ
* ਰੋਸ਼ਨ ਪ੍ਰਿੰਸ
* ਸੁਰਿੰਦਰ ਕੌਰ
* ਕਮਲਜੀਤ ਨੀਰੁ
* ਸਤਵਿੰਦਰ ਬਿੱਟੀ
* ਸੁਰਜੀਤ ਖਾਨ
ਹਾਲੇ ਹੋਰ ਵੀ ਨੇ ਜੋ best singer ਅਖਵਾ ਸਕਦੇ ਆ ....