Waqt

  • Thread starter userid97899
  • Start date
  • Replies 4
  • Views 828
U

userid97899

Guest
ਅੱਗ ਇਸ਼ਕ਼ ਦੀ ਫਿਰ ਸੇਕਣ ਨੂੰ ਜੀ ਕਰਦਾ ਏ,
ਉਸ ਚੰਦਰੀ ਨੂੰ ਫਿਰ ਵੇਖਣ ਨੂੰ ਜੀ ਕਰਦਾ ਏ,
ਟੁਟਿਆ ਹੋਇਆ ਰਿਸ਼ਤਾ ਫਿਰ ਤੋ ਜੁੜ ਜਾਵੇ,
ਕਾਸ਼ ਕਿਤੇ ਵਕਤ ਪਿਛਾਂਹ ਨੂੰ ਮੁੜ ਜਾਵੇ।

(Write By :- Pata ni :dk)
 
Top