UNP Chabeel 2018 @ 24.06.2018

Thoughts.
ਛਬੀਲ ਛਬੀਲ...
ਮੲੀ ਮਹੀਨੇ ਤੋ ਪੰਜਾਬ ਵਿੱਚ ਮਿੱਠੇ ਪਾਣੀ ਦੀਅਾ ਛਬੀਲਾ ਲੱਗਣੀਅਾ ਸ਼ੁਰੂ ਹੋ ਜਾਂਦੀਅਾ ਹਨ।ੲਿਹ ਛਬੀਲਾ ਜਿਅਾਦਾਤਰ ਪੰਜਾਬ ਵਿੱਚ ਹੀ ਲੱਗਦੀਅਾਂ ਹਨ.ਹੋਰਾਂ ਸੂਬਿਅਾ ਵਿੱਚ ਤਾਂ ਪਾਣੀ ਖਤਮ ਹੈ। ਪੰਜਾਬ ਵਿੱਚ ਵੀ ਲਗਭਗ ਖਤਮ ਹੋਣ ਵਾਲ਼ਾ ਹੀ ਹੈ। ਪੰਜਾਬ ਵਿੱਚ ਸ਼ੂਗਰ ਦੇ ਮਰੀਜ਼ 78.2% ਹਨ।ਮਿੱਠੇ ਪਾਣੀ ਦੀ ਬਿਜਾਏ ਜੇਕਰ ਸਾਦਾ ਪਾਣੀ ਪਿਲਾੲਿਅਾ ਜਾਵੇ ਤਾ ੳੁਹ ੲਿਸ ਤੋ ਵਧੀਅਾ ਹੈ ,ਤੇ ਜੋ ਚੀਨੀ ਤੇ 15,000ਤੋ ਲੈ ਕੇ 50,000 ਤੱਕ ੲਿੱਕ ਛਬੀਲ ਤੇ ਖਰਚ ਅਾੳੁਦਾ ਹੈ,ਜੇਕਰ ਅਸੀ ੲਿਹੀ ਖਰਚਾ ਦਰੱਖਤ ਲਗਾੳੁਣ ਤੇ ਕਰੀਏ ਤਾ ੳੁਮੀਦ ਹੈ ਕਿ ਸਾਡੀ ਅਾੳੁਣ ਵਾਲੀ ਪੀੜੀ ਸੁਖਾਲੀ ਹੋ ਜਾਵੇਗੀ I
Copied
 
eh bhut vadia idea a veere... :salute
 
Top