True story of PUNJAB

main samazda ki es sab lyi sada bholapan he jimevaar hai....... assi ta ene ki bhole aa ki es desh ch rehan wale loka ne rajj ke sanu kuteya mareya bepat kita te pher v assi ehna naal rehna pasand karde aa...... desh ne mara par desh chlaon wale mare han te ohna da saath dain wale v........
 

pps309

Prime VIP
main samazda ki es sab lyi sada bholapan he jimevaar hai....... assi ta ene ki bhole aa ki es desh ch rehan wale loka ne rajj ke sanu kuteya mareya bepat kita te pher v assi ehna naal rehna pasand karde aa...... desh ne mara par desh chlaon wale mare han te ohna da saath dain wale v........

bhole nahi, assi gaddar aa. Apne nijj faide lai assi bhraa maar dinne aa te dushaman naal sandhi karde aa.
Sadi top leadership bikau aa........

Again kasur kisse hor da nahi, apna aa. Jad tal eh gal palle ni bann lainde sudhar ni ho sakda.
 

Mahaj

YodhaFakeeR
chalo i finish with this phrase frm gurbani
hum nahi change bura nahi koi
mere naal dhakka te theek c....hun gurbani naal v kari jande o hahaha
chalo mae mann laina k 1966 di partiton fateh singh huna nai karai ..koi hor koi banda a ageya hou pai ....but aa gurbani dian tukaan nu avven na ghuserri jao vich ...naa ee ethe tukdi aa....pehle 4 posts vich aa tuk yaad nai ayi nale...lol....aggey dhillon masa sambhi da c koi gal nai baat nai avven random jehi tuk laa dinda hunda..lol.....tarak ho reha..tarak vich chnag kee te marra ki ??....chalaak nai banida ehna....gurbani di tuk di support jaroor laidi aa...but apney lai ....dujjea nu tahne mehne maran lai nai ...haha
sehas seanapa lakh hoye....ik na challe naal (yaar english ch pankti likhan lageya manu ghabraa ee pae janda haha)
umeed aa gal bahuti chngi nai lagi hovegi
kheema da jachak haan
 
ਜਸਪਾਲ ਸਿੰਘ ਹੇਰਾਂ
ਅੱਜ ਤੋਂ ਠੀਕ ਪੱਚੀ ਵਰੇ ਪਹਿਲਾਂ ਪੰਥ ਦੀ ਪੰਜ ਮੈਂਬਰੀ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ ਸੀ ਅਤੇ ਉਸ ਐਲਾਨ ਤੋਂ ਬਾਅਦ ਕੌਮ ਦੇ ਸੂਰਬੀਰ ਯੋਧੇ, ਇਸ ਐਲਾਨਨਾਮੇ ਦੀ ਪੂਰਤੀ ਲਈ ਸੀਸ ਤਲੀ ਤੇ ਧਰ ਕੇ ਲੜੇ ਅਤੇ ਉਸ ਸੰਘਰਸ਼ 'ਚ ਹਜ਼ਾਰਾਂ ਨਹੀਂ ਲੱਖਾਂ ਸ਼ਹਾਦਤਾਂ ਹੋਈਆਂ, ਕੌਮ ਨੇ ਇੱਕ ਵਾਰ ਫ਼ਿਰ ਮੀਰ-ਮੰਨੂ ਦੇ ਸਮੇਂ ਵਾਲਾ ਤਸ਼ੱਦਦ ਝੱਲਿਆ, ਪ੍ਰੰਤੂ ਝੁੱਕੀ ਨਹੀਂ। 1989 ਦੀਆਂ ਲੋਕ ਸਭਾ ਚੋਣਾਂ 'ਚ ਸਿੱਖ ਪੰਥ ਨੇ ਵੋਟ ਪਰਚੀ ਰਾਹੀਂ ਇਸ ਐਲਾਨਨਾਮੇ ਦੇ ਹੱਕ 'ਚ ਫ਼ਤਵਾ ਦਿੱਤਾ। ਪ੍ਰੰਤੂ ਅੱਜ ਪੱਚੀ ਵਰਿਆਂ ਮਗਰੋਂ ਜਦੋਂ ਇਸ ਸਾਰੇ ਸੰਘਰਸ਼ ਦਾ ਲੇਖਾ-ਜੋਖਾ ਕਰਨ ਤੋਂ ਬਾਅਦ, ''ਕੌਮ ਨੇ ਗੁਆਇਆ ਵੱਧ, ਖੱਟਿਆ ਘੱਟ'' ਦਾ ਨਤੀਜਾ ਕੱਢਿਆ ਜਾ ਰਿਹਾ ਹੈ ਅਤੇ ਇਹ ਐਲਾਨ ਹੋਣਾ ਚਾਹੀਦਾ ਸੀ ਜਾਂ ਨਹੀਂ ? ਇਸ ਬਾਰੇ ਬਹਿਸ ਛਿੜਦੀ ਹੈ ਤਾਂ ਕੌਮ ਦਾ ਸਿਖ਼ਰਾਂ ਤੋਂ ਨੀਵਾਣਾਂ ਵੱਲ ਦੇ ਸਫ਼ਰ ਦਾ ਲੇਖਾ-ਜੋਖਾ ਜ਼ਰੂਰ ਕਰ ਲੈਣਾ ਚਾਹੀਦਾ ਹੈ। ਗੁਰੂ ਨਾਨਕ ਸਾਹਿਬ ਨੇ ਜਿਸ ਇਨਕਲਾਬੀ ਧਰਮ ਦੀ ਨੀਂਹ ਰੱਖੀ, ਪੰਜਵੇਂ ਪਾਤਸ਼ਾਹ ਨੇ ਕੌਮ ਨੂੰ ਸ਼ਹਾਦਤਾਂ ਦਾ ਸਬਕ ਸਿਖਾਇਆ, ਛੇਵੇਂ ਗੁਰੂ ਨੇ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਅਤੇ ਨੌਵੇਂ ਪਾਤਸ਼ਾਹ ਨੇ ਸਿਦਕ ਨਾਲ ਜ਼ੁਲਮ ਜਬਰ ਵਿਰੁੱਧ ਲੜਨ ਦੀ ਦ੍ਰਿੜਤਾ ਬਖ਼ਸ਼ੀ, ਇਸ ਸਿਧਾਂਤਕ ਕੁਠਾਲੀ 'ਚ ਤੱਪ ਕੇ ਕੁੰਦਨ ਬਣੀ ਕੌਮ ਨੂੰ ਦਸਮੇਸ਼ ਪਿਤਾ ਨੇ 'ਖਾਲਸਾ ਸਾਜ ਕੇ' ਜੇ ਦੁਨੀਆ ਦੀ 'ਸਿਰਦਾਰੀ' ਬਖ਼ਸੀ ਸੀ ਤਾਂ ਇਸ ਸਾਰੇ ਸਫ਼ਰ ਦਾ ਇੱਕੋ ਇੱਕ ਮਨੋਰਥ ਇਸ ਧਰਤੀ ਤੇ ਪਰਮ ਮਨੁੱਖ ਦਾ ਹਲੀਮੀ ਰਾਜ ਸਥਾਪਿਤ ਕਰਨਾ ਸੀ, ਜਿਸ 'ਚ ''ਸਬੈਂ ਏਕੇ ਪਹਿਚਾਨਬੋ' ਤੇ 'ਸਰਬੱਤ ਦਾ ਭਲਾ' ਦੇ ਮਿਸ਼ਨ ਨੇ ਮਨੁੱਖੀ ਮਨਾਂ 'ਚੋਂ ਈਰਖਾ, ਹਊਮੈ, ਲੋਭ, ਲਾਲਚ, ਸੁਆਰਥ ਵਰਗੀਆਂ ਭਾਵਨਾਵਾਂ ਖ਼ਤਮ ਕਰਕੇ ਸੇਵਾ, ਪਰਉਪਕਾਰ, ਤਿਆਗ, ਹਲੀਮੀ ਤੇ ਕੁਰਬਾਨੀ ਵਰਗੇ ਗੁਣ ਪੈਂਦਾ ਕਰਨੇ ਸਨ। ਗੁਰੂ ਸਾਹਿਬਾਨ ਦਾ ਪਹਿਲਾ ਮਿਸ਼ਨ ਹਰ ਮਨੁੱਖ 'ਚੋਂ ਗੁਲਾਮੀ ਦੀ ਭਾਵਨਾ ਨੂੰ ਖ਼ਤਮ ਕਰਕੇ ਇਹ ਦ੍ਰਿੜ ਕਰਵਾਉਣ ਸੀ ਕਿ ਹਰ ਮਨੁੱਖ ਅਜ਼ਾਦ ਜੰਮਦਾ ਹੈ ਅਤੇ ਅਜ਼ਾਦੀ ਉਸ ਦਾ ਜਮਾਂਦਰੂ ਹੱਕ ਹੈ। ਇਸ ਲਈ ਸਿੱਖ ਮਨਾਂ 'ਚ ਕਦੇ ਵੀ 'ਰਾਜ ਕਰੇਗਾ ਖਾਲਸਾ' ਦਾ ਸਕੰਲਪ ਮਨਫ਼ੀ ਨਹੀਂ ਹੋ ਸਕਦਾ, ਪ੍ਰੰਤੂ ਅੱਜ ਕੌਮ ਦੇ ਸਾਹਮਣੇ ਸੱਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਕੌਮੀ ਵਿਹੜੇ 'ਚ ਗੁਰਮਤਿ ਵਿਚਾਰਧਾਰਾ ਦਾ ਖਲਾਅ ਪੈਦਾ ਹੋ ਗਿਆ ਹੈ, ਕੌਮ, ਕੌਮੀ ਨਿਸ਼ਾਨੇ ਤੋਂ ਤਾਂ ਥਿੜਕੀ ਹੀ ਸੀ, ਉਹ ਆਪਣੀ ਬੁਨਿਆਦ ਤੋਂ ਹੀ ਦੂਰ ਹੁੰਦੀ ਜਾ ਰਹੀ ਹੈ। ਬਿਨਾਂ ਬੁਨਿਆਦ ਕੌਮੀ ਘਰ ਦੀ ਉਸਾਰੀ ਦੇ ਸੁਫ਼ਨੇ ਵੇਖਣਾ, ਦਿਨੇ ਸੁਫ਼ਨੇ ਲੈਣ ਵਰਗਾ ਹੀ ਹੋਵੇਗਾ। ਖ਼ਾਲਿਸਤਾਨ ਦੀ ਪ੍ਰਾਪਤੀ ਤੋਂ ਪਹਿਲਾਂ ਸਿੱਖੀ ਤੇ ਸਿੱਖੀ ਵਿਚਾਰਧਾਰਾ ਨੂੰ ਬਚਾਉਣ ਅਤੇ ਮੁੜ ਤੋਂ ਪ੍ਰਪੱਕ ਕਰਨ ਦੀ ਲੋੜ ਹੈ। ਪਦਾਰਥਵਾਦ ਨੇ ਕੌਮੀ ਆਗੂਆਂ ਨੂੰ ਸੁਆਰਥੀ ਬਣਾ ਦਿੱਤਾ ਅਤੇ ਕੌਮ ਨੂੰ ਆਡੰਬਰਵਾਦ ਦੀ ਦਲਦਲ 'ਚ ਸੁੱਟ ਦਿੱਤਾ, ਜਿਸ ਕਾਰਨ ਪਤਿਤਪੁਣੇ, ਨਸ਼ਿਆਂ, ਲੋਭ-ਲਾਲਚ, ਨਿੱਜੀ ਹਊਮੈ ਤੇ ਈਰਖਾ ਨੇ ਕੌਮ ਤੇ ਆਪਣਾ ਗ਼ਲਬਾ ਜਮਾ ਲਿਆ ਹੈ, ਜਿਸ ਸਦਕਾ ਸਿੱਖੀ ਦੀ ਰੂਹ ਉਡਾਰੀ ਮਾਰ ਗਈ ਹੈ ਤੇ ਬਾਕੀ ਕਲਬੂਤ ਹੀ ਬਚਿਆ ਹੈ, ਪ੍ਰੰਤੂ ਪ੍ਰਾਪਤੀਆਂ ਤਾਂ ਰੂਹਾਂ ਹੀ ਕਰਦੀਆਂ ਹਨ। ਸਾਨੂੰ ਆਖ਼ਰ ਇਹ ਤਾਂ ਸੋਚਣਾ ਹੀ ਪਵੇਗਾ ਕਿ ਜਿਸ ਖਾਲਸੇ ਨੇ ਆਪਣੇ ਜਨਮ ਦੇ ਪਹਿਲੇ ਦਹਾਕੇ 'ਚ ਹੀ ਸਦੀਆਂ ਤੋਂ ਜੰਮੀ ਮੁਗਲ ਰਾਜ ਦੀ ਜੁੜ ਪੁੱਟ ਕੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ ਅਤੇ ਜਿਹੜੇ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਹੋਏ ਵੀ ਮੁਗਲ ਰਾਜ ਨੂੰ ਕੰਬਾਈ ਰੱਖਦੇ ਸਨ, ਉਹ ਖਾਲਸਾ ਪੰਥ ਹੁਣ ਆਪਣੇ ਨਾਲ ਹੁੰਦੀ ਧੱਕੇਸ਼ਾਹੀ ਦਾ ਇਨਸਾਫ਼ ਲੈਣ ਤੋਂ ਵੀ ਕਿਉਂ ਅਸਮਰੱਥ ਹੋ ਗਿਆ ਹੈ ? ਉਹ ਸਿਵਾਏ ਆਪਣੇ ਭਰਾਵਾਂ ਦੀਆਂ ਪੱਗਾਂ ਲਾਹੁੰਣ ਤੋਂ ਇਲਾਵਾ ਹੋਰ ਕੁਝ ਕਰਨ ਜੋਗਾ ਹੀ ਨਹੀਂ ਰਿਹਾ ? ਸਾਨੂੰ ਆਪਣੇ ਮਨਾਂ 'ਚ ਝਾਤੀ ਮਾਰਨੀ ਹੋਵੇਗੀ, ਪੁਰਾਤਨ ਖਾਲਸੇ ਦੇ ਚਰਿੱਤਰ ਅਤੇ ਆਪਣੇ ਵਰਤਮਾਨ ਚਰਿੱਤਰ ਦਾ ਫ਼ਰਕ ਲੱਭਣਾ ਤੇ ਸਮਝਣਾ ਹੋਵੇਗਾ, ਆਧੁਨਿਕ ਸਮੇਂ ਨੇ ਸਾਡੀ ਕੌਮ ਤੋਂ ਭਗਤੀ ਤੇ ਸ਼ਕਤੀ ਦੀ ਸਾਂਝ ਖੋਹ ਲਈ ਹੈ, ਅਸੀਂ ਗੁਰਮਿਤ ਵਿਚਾਰਧਾਰਾ ਨੂੰ ਸਿਰਫ਼ ਗਿਆਨ ਦਾ ਸਾਧਨ ਬਣਾ ਲਿਆ ਹੈ, ਸਾਡੇ ਅਮਲੀ ਜੀਵਨ 'ਚੋਂ ਇਹ ਆਲੋਪ ਹੋ ਗਈ ਹੈ। ਗੁਰੂ ਸਾਹਿਬ ਨੇ ਸ਼ੁਰੂ 'ਚ ਹੀ ਸਾਫ਼ ਕਰ ਦਿੱਤਾ ਸੀ ਕਿ 'ਬਿਪਰਨ ਦੀ ਰੀਤ' ਤੁਰਨ ਵਾਲੇ ਦੀ ਮੈਂ ਕਦੇ ਪ੍ਰਤੀਤ ਨਹੀਂ ਕਰੂੰਗਾ ਅਤੇ ਜਦੋਂ ਅਸੀਂ ਗੁਰੂ ਦਾ ਭਰੋਸਾ ਹੀ ਗੁਆ ਲਿਆ ਹੈ, ਉਸਦੇ ਅਸ਼ੀਰਵਾਦ ਤੋਂ ਹੀ ਵਾਂਝੇ ਹੋ ਗਏ ਹਾਂ ਫਿਰ ਸ਼ਕਤੀ ਕਿੱਥੋਂ ਭਾਲਦੇ ਹਾਂ ? ਕੌਮ ਦੇ ਵਿਹੜੇ 'ਚ ਗੁਰਮਤਿ ਦਾ ਵੱਡਾ ਖਲਾਅ ਪੈਦਾ ਹੋ ਗਿਆ ਹੈ, ਪੰਥਕ ਸੋਚ ਉੱਡ-ਪੁੱਡ ਗਈ ਹੈ, ਕੋਠੀਆਂ, ਕਾਰਾਂ, ਨੋਟਾਂ ਤੇ ਐਸ਼ ਪ੍ਰਸ਼ਤੀ ਦੀ ਭੁੱਖ ਨੇ ਸਿੱਖੀ ਸਿਦਕ ਨੂੰ ਨਿਗਲ ਗਿਆ ਹੈ। ਜਿਸ ਸਦਕਾ ਗੁਰਮਤਿ ਦੀ ਪੌੜੀ ਦਾ ਪਹਿਲਾ ਡੰਡਾ ਨਿਸ਼ਕਾਮ ਸੇਵਾ ਤੇ ਕੁਰਬਾਨੀ ਦਾ ਜ਼ਜਬਾ ਕੌਮ ਨੂੰ ਵਿਖਾਈ ਦੇਣਾ ਬੰਦ ਹੋ ਗਿਆ ਹੈ, ਜਦੋਂ ਅਸੀਂ ਹਰ ਮੈਦਾਨ ਫ਼ਤਿਹ ਦੇ ਪਹਿਲੇ ਡੰਡੇ ਤੇ ਪੈਰ ਧਰਨ ਜੋਗੇ ਹੀ ਨਹੀਂ ਰਹੇ, ਫਿਰ ਪ੍ਰਾਪਤੀਆਂ ਦੇ ਸਿਖ਼ਰ ਤੇ ਕਿਵੇਂ ਪੁੱਜਾਂਗੇ। ਆਓ, ਪੰਥਕ ਲੀਡਰਸ਼ਿਪ ਦੇ ਖਲਾਅ ਨੂੰ ਪੂਰ ਕੇ, ਪੰਥਕ ਕਾਫ਼ਲੇ ਨੂੰ ਮੁੜ ਤੋਂ ਗੁਰਮਤਿ ਵਿਚਾਰਧਾਰਾ ਦੀ ਅਗਵਾਈ 'ਚ ਤੋਰ ਕੇ, ਨਵੇਂ ਸਮੇਂ ਦੇ ਹਾਣੀ ਹੋ ਕੇ, ਖਾਲਸਾ ਪੰਥ ਦੀਆਂ ਗੂੰਜਾਂ ਹੁਣ ਕਿਸੇ ਸੀਮਤ ਖਿੱਤੇ ਦੀ ਥਾਂ ਸਮੁੱਚੇ ਵਿਸ਼ਵ 'ਚ ਪਾਉਣ ਦਾ ਮਾਰਗ ਚੁਣੀਏ। ਪ੍ਰੰਤੂ ਇਹ ਤਦ ਹੀ ਸੰਭਵ ਹੋਵੇਗਾ ਜਦੋਂ ਸਮੁੱਚੀ ਕੌਮ ਸਿੱਖ ਫਲਸਫ਼ੇ ਨੂੰ ਸਮਰਪਿਤ ਅਤੇ ਸਿੱਖ ਨਿਸ਼ਾਨੇ ਪ੍ਰਤੀ ਵਚਨਬੱਧ ਹੋਵੇਗੀ, ਉਸ ਲਈ ਅਜਿਹੀ ਲਹਿਰ ਚਲਾਉਣ ਦੀ ਲੋੜ ਹੈ, ਜਿਹੜੀ ਸਿੱਖ ਮਨਾਂ ਤੇ ਲੱਗੇ ਕੂੜ ਅਤੇ ਪਾਖੰਡ ਦੇ ਜੰਗਾਲ ਨੂੰ ਲਾਹ ਕੇ ਉਨਾਂ ਨੂੰ ਗੁਰਮਤਿ ਦੇ ਗਾਡੀਰਾਹ ਬਣਾ ਸਕੇ।
 

kanjjar

Banned
eh ne sochdi aaj kal di generation te jo ehna gallan nu dsada c te hai ohnu attvadi keha janda hai india vich........ nale eh kise hor da desh thori eh ta hindustan aa kynki ethe hindu he rehnde ne assi ne ...... par ethe rehan wale sikh atte musalman eh gal kida mann lain??? ki assi es desh da hissa ne???
Kuch samaj ni lageya mainu :dk:dk:dk
 
Kuch samaj ni lageya mainu :dk:dk:dk
bhaji mere kehan da matlab eh c ki punjabi morche ch jo v manga san oh samuche tor te pure punjabiya layi san par sarkar nu sant jarnail singh da bolna aatvaad lagan lag pya media rahi eh parchar kita gya ki oh kewal hindua de dushman san te sikha de hakk lyi lar rahe san....... mainu ik gal di samaz ne aoundi ki es desh nu hindustan kyn kehnde aa sare........ ki eh kehna apna hakk jatouna ne ki eh sirf ik hindu mulk hai???? jadki es desh ch muslim and sikh v rehnde ne......
 

kanjjar

Banned
Soch aa veere apni apni. Tu apni soch da malik hai main apni. Mere hisaab naal Hindustan nu Hindustan hinduya karke nahi Hindustaniya kar ke keha janda hai.
 

userid50966

Well-known member
Sikhs are the first who are able to free the gurudwaras from rule of mhantas and all other people and bring them under shiromanikali dal in early 19century, at that time ms gandhi wrote letter to sikh leaders that pay attention to get india free , and at that time promise special laws and position for sikhs in contitution of India , which later after 1947 never been kept all promised been broken and new constitution made by valabhai patel in 1949-50 sets seed for all the problem since thn there is no come back , becauses sikh and people of punjab felt betrayed by indian govt. One can forgive the mistakes made but cannot forgive the betrayal, banda awde dushmann nu maf krhsakda ohda dost bnh sakda but dhokebazz gaddaran da nahi. so tht is the root of problem
 

userid50966

Well-known member
han sach ik hor historic fact from history if we see indian is been looted from side of punjab but once Sardar Hari Singh Nalwa got fateh at jamroodh killa now in pakistan no force is able to invade india frm tht side .And adding to it one thing more Sikhs ask for there right in constituion and said if cann't able to do so thn we wont minding to have seprate country , frm thier term Khalistan derives.
 

Dhillon

Dhillon Sa'aB™
Staff member
mainu ik gal di samaz ne aoundi ki es desh nu hindustan kyn kehnde aa sare........ ki eh kehna apna hakk jatouna ne ki eh sirf ik hindu mulk hai???? jadki es desh ch muslim and sikh v rehnde ne......

The word 'Hindustan' is not mentioned in any Hindu religious literature ( 4 Ved, ramayan, mahabharat, geeta ) but it is there in Shri Guru Granth Sahib.

Guru Nanak Dev Ji de shabadan vich,

Kaaeaa Kaparh Tuk Tuk Hosee Hindustaan Samaalsee Bola.
Khuraasaan Khasmaana Keeaa Hindustaan Daraaeaa.

keha ta eh bhi janda ke eh word use hi sabh to pehla Guru Nanak Dev Ji ne kita,
 

Mahaj

YodhaFakeeR
no offense to any community
yea nanak used this word but this word originated is from word persian word "hindu" wich means chore (thief), kameena (shrewd) ,dakoo (dacoit), raahzan (waylayer), ghulam (slave) , dog (kutta) ,low life (dalit) chore raahzan and lutera (looter). ghulam (slave), barda(obedient servant),sia faam (black color) and kaalaa (black).
so i think nanak gave the prefect name to this land then haha
ee ohna lai c jehre kehnde nanak ne naam rakheya lol
 

harmanjit_kaur

Waheguru Waheguru
mere naal dhakka te theek c....hun gurbani naal v kari jande o hahaha
chalo mae mann laina k 1966 di partiton fateh singh huna nai karai ..koi hor koi banda a ageya hou pai ....but aa gurbani dian tukaan nu avven na ghuserri jao vich ...naa ee ethe tukdi aa....pehle 4 posts vich aa tuk yaad nai ayi nale...lol....aggey dhillon masa sambhi da c koi gal nai baat nai avven random jehi tuk laa dinda hunda..lol.....tarak ho reha..tarak vich chnag kee te marra ki ??....chalaak nai banida ehna....gurbani di tuk di support jaroor laidi aa...but apney lai ....dujjea nu tahne mehne maran lai nai ...haha
sehas seanapa lakh hoye....ik na challe naal (yaar english ch pankti likhan lageya manu ghabraa ee pae janda haha)
umeed aa gal bahuti chngi nai lagi hovegi
kheema da jachak haan


veere ohh tan mein apne le kheya c ki "hum nahi change bura nahi koi"

assi hehe including me blame krde aa ehne kita ohne kita, corruption, consitution ya hor bhi aneeka kuritiyan jo ki es sansar ch vichar rahiya haan ohna da jimemar koi hor nahi banda khud aa

so kise nu bura khen toh phelna bnda eh soche ki oh aap kina ku chnga aa

naale sari daga tan oh lagoti wala baba kr gaya, rahiya sahiya kasra sade aapne jathedara n neta huni kad ditiyan c,

84 wele damdami taksal waleya ne sgpc da bahiskar kita, hun fer raal gaye aa,

sade apne bande sanu lutti ya re

jithe tak india ya bharat di gal aa ehnu tan loga ne ina luttya aa ki hun wikileaks wale khende aa ki sab toh zyada kaala dhan india de loga da pya swiss banks ch

jad assi aap hi apne kasbe,rajya,desh nu kharochh kharochh ke kha hi jawa ge

tad kyu kise nu bura kehyie jad aasi aap hi ine mare aa te chnge nahi aa
 

Mahaj

YodhaFakeeR
vadde bhen ji thnaks for the post ....but manu sirf ene naal matlab a k 1966 vich master tara singh jimewar c ...... fauj ne kithey larna te kithey nai ee fainsla senapati ne hi karna hunda........bhavein k haardi sari fauj aa...but jimewari senapati di hi hundi aa,,,,,,bakki mae na kise hor cheej te tipni keeti c te na hun karanga .....jado tak asi ehh nai mande k sikh kaum gadaara di ..odo tak gadaar jamde rehnge ...bhavein oo sri chand de roop ch ..bhavein dheer mal de bhavein gangu .......te bahvein ajj kal de....app ee samjalo sarey lol
 
Top