Tohda Tohda Pachtaya Ta Oh V Hona...

*nAkHrO*

JaTTi NaKhRiYa PaTTi....
menu shad k jaan da tohda dukh ta ohnu v hoya hona
menu yaad kar k kuch pal ta oh vi roya hona
fer kudh nu chup kara k samjha k
meriya khayala ch ta oh vi koya hona
mere bina kinj jindagi bitawega
eh soch k kabhraya ta oh v hona
meriyan aakhiyan cho vagda neer dekh k
tohda tohda pachtaya ta oh v hona........:(

Written by...Gaivan Sandhu(kamlo)
 
JUGGY D

BACK TO BASIC
ਲਿਖਿਆ ਤਾਂ ਬਹੁਤ ਵਧਿਆ ਪਰ........
ਪਰ ਇਸ ਤੋ ਪੇਹ੍ਲਾ ਪੋਸਟ ਪੜ ਕੇ ਮੈਨੂ ਸ਼ਕ ਹੋ ਗਿਆ ਕੀ ਇਹ ਕਿਸੇ ਹੋਰ ਦਾ ਲਿਖਿਆ !!
 
*nAkHrO*

JaTTi NaKhRiYa PaTTi....
ਲਿਖਿਆ ਤਾਂ ਬਹੁਤ ਵਧਿਆ ਪਰ........
ਪਰ ਇਸ ਤੋ ਪੇਹ੍ਲਾ ਪੋਸਟ ਪੜ ਕੇ ਮੈਨੂ ਸ਼ਕ ਹੋ ਗਿਆ ਕੀ ਇਹ ਕਿਸੇ ਹੋਰ ਦਾ ਲਿਖਿਆ !!

nai ji......eh mein hi likhiya hai .....
vaise v mein kese diya poetries te aapna name nai likhdi...:)
eh poetries mein bhut pehla diya likhiya ...hor site te post v kitiya aa...je tusi dekhna chaho ta dekh sakhde ho....
jithe tusi eh poetries padhiya ...ohne ne ehna nu apna name dita....:( :(
mein sirf apniya poetries nu hi apna name dindi aa....hor kise diya nu nai....:) :)

anywayzzzzz .....thank you....:)
 
ਚੰਗੀ ਗੱਲ ਹੈ ਕੀ ਆਪ ਲਿਖਦੇ ਹੋ ਤੇ ਆਪਣਾ ਨਾਮ ਲਿਖਦੇ ਹੋ !!
ਪਰ ਆਪਣੀ ਰਚਨਾ ਸੰਭਾਲ ਕੇ ਰਖੋ !!
ਅੱਜ ਕੱਲ ਚੋਰੀ ਦਾ ਜਮਾਨਾ !!
ਨਾਲੇ ਪੰਜਾਬੀਆ ਦੀ ਆਦਤ ਕਦੇ ਨਹੀ ਹਟ ਸਕਦੀ
ਕਿਸੇ ਦੀ ਰਚਨਾ ਤੇ ਆਪਣੀ ਮੋਹਰ ਲਾਉਣ ਦੀ !!
ਹੁਣ ਮੇਨੂ ਨਹੀ ਪਤਾ ਕਿਸਨੇ ਕਿਸ ਦੀ ਕੋਪੀ ਕੀਤੀ ਹੈ
ਕਿਸਨੇ ਆਪਣੀ ਮੋਹਰ ਲਈ ਹੈ !!
ਤੂ ਓਹਦੀ ਜਾਂ ਓਹਨੇ ਤੇਰੀ !!
ਇਹ ਤਾਂ ਰੱਬ ਹੀ ਜਾਣਦਾ ਜਾ ਲਿਖਣ ਵਾਲਾ :pr!!
 
hanji tusi sahi keha eh ta rabb janda ya likhan wala...:)
par eh gall da os nu sochni chaidi jo copy paste karda hai...
chalo copy paste ta thik hai...ohna nu apna name nai dena chaida vich...
oh fer v name dinde aa jad k ohna nu pta hunda k eh ohna di poetry nai hai.....:grr
 
ਜਨਤਾ ਤਾਂ ਬਹੁਤ ਹੈ unp ਤੇ ਕਾਪੀ ਵਾਲੀ !!
ਓਹ ਵੀ ਜਾਣਦੀ ਹੈ ਪਰ ਮੈਂ ਓਹਨਾ ਦਾ ਨਾਮ ਨਹੀ ਲੇਣਾ ਚਾਹੁਦਾ !!
ਕੁਝ ਲੋਕ ਤਾਂ ਪੇਹ੍ਲਾ ਹੀ ਮੇਰੇ ਕੋਲੋ ਨਾਰਾਜ ਹਨ ਸਚ ਲਿਖਣ ਕਰਕੇ !!
ਸਿਆਣੇ ਕਹੰਦੇ ਹਨ,"ਸਚ ਹਮੇਸਾ ਕੜਵਾ ਹੁੰਦਾ"
ਪਰ ਮੈਂ ਕਹਨਾ ਸਚ ਇਕ ਕੰਡੇ ਦੀ ਨੋਕ ਦੀ ਤਰਾਂ ਹੈ ਜੋ ਹੈ ਤਾ ਬਹੁਤ ਛੋਟਾ ਪਰ ਲੱਗਣ ਤੇ ਦਰਦ ਬਹੁਤ ਕਰਦਾ !!
ਵਾਹਿਗੁਰੂ ਕਾਪੀ ਮਾਰਾਂ ਨੂ ਸਮਤ ਬਕਸੇ !!:pr
 
*nAkHrO*

JaTTi NaKhRiYa PaTTi....
sach bolna chaggi gall hai ji....
sach ta sach hai chahe oh kese nu chagga lage ya bura...:)
 
Top