Sms

Royal Singh

Prime VIP
???? 1 ਜਨਾਨੀ ਨੂੰ
???? ਬੰਬਈ ਚ ਨੌਕਰੀ ਮਿਲ ਗਈ
???? ਉਹ ਇਕੱਲੀ ਹੀ
???? ਨੌਕਰੀ ਜੁਆਇਨ ਕਰਨ ਪਹੁੰਚ ਗਈ
???? ਓਥੇ ਕੰਪਨੀ ਨੇ ਉਸ ਨੂੰ
⛺ ਰਹਿਣ ਦੇ ਲਈ 1 ਫਲੈਟ ਵੀ ਦੇ ਦਿੱਤਾ
???? ਜਨਾਨੀ ਨੇ ਸੋਚਿਆ ਕਿ
???? ਆਪਣੇ ਘਰਵਾਲੇ ਨੂੰ ਦਸ ਦੇਵਾਂ
???? ਤਾਕਿ ਉਸ ਨੂੰ ਚਿੰਤਾ ਨਾ ਹੋਵੇ
???? ਮੋਬਾਈਲ ਚ
???? sms ਲਿਖਿਆ
???? ਪਰ ਗ਼ਲਤੀ ਨਾਲ
???? ਗ਼ਲਤ ਨੰਬਰ ਤੇ ਭੇਜ ਦਿੱਤਾ।
???? ਜਿਸ ਬੰਦੇ ਨੂੰ
???? ਉਹ sms ਮਿਲਿਆ
???? ਉਸਦੀ ਘਰਵਾਲੀ ਪੂਰੀ ਹੋ ਗਈ ਸੀ
???? ਤੇ ਉਹ ਹੁਣੇ ਹੁਣੇ
???? ਦਾਹ ਸੰਸਕਾਰ ਕਰ ਕੇ ਆਯਾ ਸੀ
???? sms ਪੜ੍ਹਦੇ ਹੀ
????ਓਹੈ ਬੰਦਾ ਬੇਹੋਸ਼ ਹੋ ਗਿਆ ਤੇ
???? ਉਸਨੂੰ ਹਸਪਤਾਲ ਚ ਭਰਤੀ ਕਰਾਉਣਾ ਪਿਆ।
???? sms ਚ ਲਿਖਿਆ ਸੀ -
???? ਮੈਂ ਠੀਕ ਠਾਕ ਪਹੁੰਚ ਗਈ ਹਾਂ
????ਤੇ ਇਥੇ ਰਹਿਣ ਨੂੰ
???? ਵਧੀਆ ਜਗ੍ਹਾਂ ਵੀ ਮਿੱਲ ਗਈ ਹੈ.....
✋ ਤੁਸੀਂ ਬਿਲਕੁਲ ਚਿੰਤਾ ਨਾ ਕਰਨਾ
????ਬਸ 1-2 ਦਿਨ ਚ ਤੁਹਾਨੂੰ ਵੀ ਬੁਲਾ ਲਵਾਂਗੀ
???? ਤੁਹਾਡੀ ਜਾਨ...
 
Top