Khamba bacha k

*Amrinder Hundal*

Hundal Hunterz
ਇਕ ਔਰਤ ਕੋਮਾ ‘ਚ ਚਲੀ ਗਈ,
.
.
.
.
.
.
.
.
.
.
.
.
Usda ਪਤੀ ਮੁਰਦਾ ਸਮਝਕੇ ਉਸਨੂੰ ਜਲਾਉਣ ਚਲਿਆ
ਤਾਂ ਰਸਤੇ ਵਿਚ ਅਰਥੀ ਇਕ ਖੰਭੇ ਨੂੰ ਟਕਰਾ ਗਈ ਤੇ
ਔਰਤ ਨੂੰ ਹੋਸ਼
ਆ ਗਿਆ
.
.
.
.
.
.
.
.
.
.
.
ਇਕ ਸਾਲ ਬਾਅਦ ਉਹ ਔਰਤ ਸੱਚ ਵਿਚ ਮਰ ਗਈ
.
.
.
.
.
.
.
.
.
.
.
ਸਭ ਲੋਕੀ ਰਾਮ ਨਾਮ ਸੱਤ ਹੈ, ਬੋਲਦੇ ਹੋਏ ਜਾ ਰਹੇ
ਸੀ
ਲੇਕਿਨ ਪਤੀ ਦੇ ਜੁਬਾਨ ਤੇ ਇਕ ਹੀ ਗੱਲ ਸੀ….
.
.
.
.
ਖੰਭਾ ਬਚਾ ਕੇ
:P lolx
 
Top