Full Lyrics Rolls Royce Lyrics – Roshan Prince Lally Mundi Deep Jandu In Punjabi Font

Goku

Prime VIP
Staff member
ਗੱਡੀ ਦੀ ਹਿੱਕ ਉੱਤੇ ਲੋਗੋ RR ਦਾ

ਕਿੰਗ ਟਚ ਤੇਰੇ ਰੋਯਲ ਜਿਹੇ ਯਾਰ ਦਾ

ਤੂੰ ਬੇਬੀ ਲੱਕੀ ਅੱਖ ਤੇਰੇ ਉੱਤੇ ਰੱਖੀ

ਬਣ ਜਾ ਤੂੰ ਦਿਲ ਹਾਏ ਨੀ ਦਿਲ ਦੇ ਸਟਾਰ ਦਾ

ਤੂੰ ਜੱਟ ਦੀ ਆਂ ਚੋਇਸ ਤੇਰੇ ਪਿੱਛੇ ਕੁੱਟਾਂ ਬੁਆਏਜ਼

ਫੋਲੋ ਕਰਾਂ ਤੈਨੂੰ ਬਿੱਲੋ ਲੈਕੇ ਰੋਲਜ਼ ਰੋਇਸ

ਸਾਡੇ ਘੁੰਮਦੇ Alloys ਪੂਰੇ ਸਾਇਲੇਂਟ ਨੋ ਨੋਇਜ਼

ਫੋਲੋਅ ਕਰਾਂ ਤੈਨੂੰ ਬਿੱਲੋ ਲੈਕੇ ਰੋਲਜ਼ ਰੋਇਸ

ਲੋਅ ਹਾਰਟ ਬੀਟ ਮੇਰੀ ਰਹਿੰਦੀ

ਨੋ, ਕੈਸੇ ਕਰੂੰ ਤੈਨੂੰ ਵੱਖ

ਸਲੋਅ ਪਹਿਲੀ ਵਾਰ ਗੱਡੀ ਕੀਤੀ

ਕਲੋਜ਼ ਵੇਖ ਹੁੰਦੀ ਅੱਖ ਤੈਨੂੰ

ਪਰੀਆਂ ਦਾ ਹੁਸਨ

ਤਾਂ ਕਿਤੇ ਜਾਕੇ ਮੱਸਾਂ ਬਣੀ ਏਂ ਤੂੰ

ਲੁੱਕ ਤੇਰੀ ਲਿੱਟ, ਟਚ ਲਾਈਕ ਰੂੰ

ਕਿੰਨੀ ਬਿਊਟੀਫੁੱਲ ਤੈਨੂੰ ਭੋਰਾ ਨਾ ਕਲੂ

ਕਰੇ ਦਿਲ ਵਾਲੀ ਪੋਇਟਰੀ ਤੇਰੇ ਨਾਲ਼ ਲਾਈਨ

ਤੇਰੇ ਪਿੱਛੇ ਹੋਣਾ ਚਾਹਵੇ ਜੱਟ ਤੋਂ ਕ੍ਰਾਈਮ

ਐਵਰੀ ਰਕਾਨ ਕੱਦੇ ਬਣਦੀ ਨੀ ਜਾਨ (2x)

ਕੱਦੇ ਸ਼ੌਪਿੰਗ ਕੱਦੇ ਡਾਂਸਿੰਗ

ਮੋਮੈਂਟ ਹਰ ਰੋਮਾਂਸਿੰਗ

ਇੱਕ ਵਾਰੀ ਹੀ ਪੁੱਛਣਾ ਮੈਂ ਲੂਜ਼ ਕਰਦੀ ਨਾਂ ਚਾਂਸਿੰਗ

ਮੈਂ ਡਾਈਮੰਡ ਤੂੰ ਸੋਨਾ

ਜਿਵੇਂ ਸੰਸੇਟ ਵਿਦ ਕਰੋਨਾ

ਨੱਖਰਾ ਨੁਖਰਾ ਛੱਡ ਦੇ ਤੂੰ

ਕਿਉਂ ਐਵੇਂ ਬਣੇ ਮੈਡੋਨਾ

ਅੱਖਾਂ ਨਾ ਕਰੇ ਹਿਟ, ਨਾਰਾਂ ਨੂੰ ਮੁੰਡਾ ਫਿਟ

ਤੇਰੇ ਨਾਲ਼ ਗੱਲਬਾਤ ਹੋਰ ਐ

ਟਿੱਪਸੀ ਜਿਹੀ ਲੁੱਕ ਸਾਡੀ , ਗੈਂਗਸਟਰ ਜਿਹੀ ਠੁੱਕ ਸਾਡੀ

ਜੱਬ ਚੱਲੇ ਕਾਂਪਤਾ ਫਲੋਰ ਐ

ਤੂੰ ਜੱਟ ਦੀ ਆਂ ਚੋਇਸ ਤੇਰੇ ਪਿੱਛੇ ਕੁੱਟਾਂ ਬੋਆਏਜ਼

ਫੋਲੋ ਕਰਾਂ ਤੈਨੂੰ ਬਿੱਲੋ ਲੈਕੇ ਰੋਲਜ਼ ਰੋਇਸ

ਸਾਡੇ ਘੁੰਮਦੇ Alloys ਪੂਰੇ ਸਾਇਲੇਂਟ ਨੋ ਨੋਇਜ਼

ਫੋਲੋਅ ਕਰਾਂ ਤੈਨੂੰ ਬਿੱਲੋ ਲੈਕੇ ਰੋਲਜ਼ ਰੋਇਸ

ਲੋਅ ਹਾਰਟ ਬੀਟ ਮੇਰੀ ਰਹਿੰਦੀ

ਨੋ, ਕੈਸੇ ਕਰੂੰ ਤੈਨੂੰ ਵੱਖ

ਸਲੋਅ ਪਹਿਲੀ ਵਾਰ ਗੱਡੀ ਕੀਤੀ

ਕਲੋਜ਼ ਵੇਖ ਹੁੰਦੀ ਅੱਖ ਤੈਨੂੰ

ਦੀਪ ਜੰਡੂ ! ਮਿਸਟਰ ਪ੍ਰਿੰਸ ! ਲਾਲੀ ਮੁੰਡੀ

ਆਗਿਆ ਨੀ ਬਿੱਲੋ ਆਹੀ ਟਾਈਮ

 
Top