Rabb di galti by "JB"

Lakhi Sokhi

Roop Singh
these day's God literally broke...
why would he cry.....but can't help himself'....
he's the universal driver....the point he's the one in many faces...
raise voice against politics who never let us friends with other communities....
...your poem is speechlesss...you've done a wonderful job....keep it up brother...
 

gurpreetpunjabishayar

dil apna punabi
ਵੈਰੀ ਨਾਇਸ ,,,ਸਹੀ ਗੱਲ ਆ ਪਰ ਬੰਦੇ ਨਹੀ ਸਮਝਦੇ ,,
ਅਵਲ ਅਲਹੁ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ" ... ਰੱਬ ਲਈ ਬੰਦੇ ਸੱਭ ਬਰਾਬਰ ਉਹ ਨਹੀਂ ਕਰਦਾ ਕੋਈ ਵੀ ਛੱਲ ਧਰਮ ਕਰਮ ਦੀ ਗੱਲ ਕਰੋ ਹੋਸੀ ਰਹਿਮਤ ਸਭ ਦੇ ਵੱਲ
 

JUGGY D

BACK TO BASIC
:lol ਵੀਰੇ ਇਹ ਕੀ ਲਿਖ ਦਿਤਾ ?? ਮੈਨੂੰ ਤਾਂ ਪੜ ਕੇ ਹਾਸਾ ਹੀ ਆਈ ਜਾਂਦਾ .. ਪਰ ਜੋ ਵੀ ਲਿਖਿਆ ਬਿਲਕੁਲ ੧੬ ਆਨੇ ਸਚ ਲਿਖਿਆ ...!! :salut
ਜਿਵੇ ਸਿਆਣੇ ਆਖਦੇ ," ਜੇ ਚੰਗਾ ਕੰਮ ਕੀਤਾ ਤਾਂ "ਮੈਂ" ਕੀਤਾ ... ਨਹੀ ਤਾਂ "ਰੱਬ ਦੀ ਕੀਤੀ ਨੂੰ ਕੋਣ ਟਾਲ ਸਕਦਾ"......"
 
Top