Saini Sa'aB
K00l$@!n!
ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ
ਕਹਿੰਦੇ ਤੇਨੂੰ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆ ਨੇ
ਉਸਤੋਂ ਵਧ ਕੇ ਕੁਝ ਵੀ ਹੋਰ ਪਿਆਰਾ ਨਈ ਹੁੰਦਾ-2
ਇਸ਼ਕ਼ ਕਮਾਇਆ ਡਰ ਦੁਨੀਆ ਦਾ ਲਾਹ ਕੇ ਮੈਂ
ਸੱਜਣਾਂ ਤੇਨੂੰ ਲੱਭਿਆ ਰੱਬ ਗਵਾ ਕੇ ਮੈਂ
ਜਿਹੜੀ ਤਰਦੀ ਇਸ਼ਕ਼ ਸਮੁੰਦਰਾਂ ਦੇ ਵਿਚ ਰਹਿੰਦੀ ਏ
ਉਸ ਬੇੜੀ ਦਾ ਕਾਹਤੋਂ ਕੋਈ ਕਿਨਾਰਾ ਨਈ ਹੁੰਦਾ
ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ ............
ਤੂੰ ਕੀ ਜਾਣੇ ਅਸੀਂ ਤਾਂ ਦਿਲ ਤੇ ਲਾਈਆਂ ਨੇ
ਤੇਰੇ ਕਰਕੇ ਨੀਂਦਾਂ ਅਸੀਂ ਗਵਾਈਆਂ ਨੇ
ਚੇਤੇ ਕਰੀਏ ਤੇਨੂੰ ਰਾਤਾਂ ਨੂੰ ਵੀ ਉੱਠ ਉੱਠ ਕੇ
ਭਰੂ ਗਵਾਹੀ ਸੁੱਤਾ ਇਕ ਵੀ ਤਾਰਾ ਨਈ ਹੁੰਦਾ
ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ ............
ਜਿਸ ਪਲ ਮੇਰੀ ਤੂੰ ਨਾ ਦਿਸੇ ਨਿਗਾਹਾਂ ਨੂੰ
ਓਸੇ ਵੇਲੇ ਰੋਕ ਲਵੇ ਰੱਬ ਸਾਹਾਂ ਨੂੰ
ਅੰਖੀਆਂ ਲਾਕੇ ਨਿੰਮਿਆ ਨਈ ਕਦੇ ਮੁਖ ਨੂੰ ਮੋੜੀਦਾ
ਇੰਝ ਵਿਛੜਿਆਂ ਦਾ ਫਿਰ ਮੇਲ ਦੁਬਾਰਾ ਨਈ ਹੁੰਦਾ
ਕੀ ਸਮਝਾਈਏ ਸੱਜਣਾ ਇਹਨਾ ਨੈਣ ਕਮਲਿਆਂ ਨੂੰ
ਕਹਿੰਦੇ ਤੇਨੂੰ ਦੇਖੇ ਬਿਨਾ ਗੁਜ਼ਾਰਾ ਨਈ ਹੁੰਦਾ
ਜੱਗ ਜਾਣਦਾ ਜਿਸ ਨਾਲ ਦਿਲ ਤੋਂ ਲੱਗ ਜਾਂਦੀਆ ਨੇ
ਉਸਤੋਂ ਵਧ ਕੇ ਕੁਝ ਵੀ ਹੋਰ ਪਿਆਰਾ ਨਈ ਹੁੰਦਾ...........
ਪੰਜਾਬੀ ਟਰਾਂਸਲੇਸ਼ਨ :- ਸੈਣੀ ਸਾਬ™