ਨੀ ਮਾਏ (Ni Maaye)

  • Thread starter userid97899
  • Start date
  • Replies 2
  • Views 633
U

userid97899

Guest
ਮੈਂ ਨੀ ਹੋਣਾ ਪਾਸ ਨੀ ਮਾਏ
ਮੈਂ ਹੋਣਾ ਏ ਪਾਸ਼ ਨੀ ਮਾਏ
ਮੈਂ ਨੀ ਲੈਣੈ ਰਾਜ਼ ਨੀ ਮਾਏ
ਮੈਂ ਹੋਣਾ ਏ ਰਾਸ ਨੀ ਮਾਏ
ਮੈਂ ਹੋਣਾ ਏ ਸਮਿਅਾਂ ਦੇ ਨਾ
ਮੈਂ ਨੀ ਹੋਣਾ ਕਾਸ਼ ਨੀ ਮਾਏ
ਗੋਲਾ ਬੇਗੀ ਸ਼ਾਹ ਨੀ ਹੋਣਾ
ਮੈਂ ਹੋਣਾ ਏ ਤਾਸ਼ ਨੀ ਮਾਏ
ਮਰਨਾ ਏ ਮੈ ਯੋਧਿਆ ਵਾਂਗੂ
ਮੈਂ ਨੀ ਹੋਣਾ ਲਾਸ਼ ਨੀ ਮਾਏ

ਲੇਖਕ - ਦੀਪਕ ਡੈਵੀ
 
Top