Mubaarka SJ bro

TONI 0110

Member
ਕੁਝ ਵਕਤ ਨੇ ਸਾਨੂੰ ਮਾਰ ਲਿਆ,ਕੁਝ ਮਾਰਿਆ ਸਾਨੂੰ ਦੁਨੀਆ ਨੇ
ਕੁਝ ਮਾਰ ਲਿਆ ਜਜ਼ਬਾਤਾਂ ਨੇ,ਕੁਝ ਮਾਰਿਆ ਸਾਨੂੰ ਹਲਾਤਾਂ ਨੇ
ਕੁਝ ਮਾਰਿਆ ਸਾਨੂੰ ਗੈਰਾਂ ਨੇ ,ਕੁਝ ਸਜਣ ਸਾਨੂੰ ਮਾਰ ਗਏ
ਕੁਝ ਦਿਨਾਂ ਨੇ ਸਾਨੂੰ ਮਾਰ ਲਿਆ ,ਕੁਝ ਮਾਰਿਆ ਸਾਨੂੰ ਰਾਤਾਂ ਨੇ
ਕੁਝ ਅਸੀਂ ਤਾਂ ਪਹਿਲਾਂ ਹੀ ਕਮਲੇ ਸੀ ਕੁਝ ਉਹ ਵੀ ਸਾਨੂੰ ਕਰ ਗਏ ਨੇ
ਕੁਝ ਮਾਰਿਆ ਮਿੱਠੇ ਲਾਰਿਆਂ ਨੇ,ਕੁਝ ਮਾਰਿਆ ਮਿੱਠੀਆਂ ਬਾਤਾਂ ਨੇ
ਕੁਝ ਯਾਦਾਂ ਨੇ ਕੁਝ ਚੀਸਾਂ ਨੇ, ਕੁਝ ਹੰਝੂ , ਹਉਕੇ, ਪੀੜਾਂ ਨੇ
ਕੁਝ ਖੱਤ ਪੁਰਾਣੇ ਧੁੰਦਲੇ ਜਿਹੇ, ਬੱਸ "toni " ਦੇ ਕੌਲ ਸੁਗਾਤਾਂ ਨੇ.......
 
Top