Messenger of God fails to get censor board clearance

ki MSG movie te ban lagna chahida c?


  • Total voters
    15
U

userid97899

Guest
je relese ho jandi ta kuj galat nahi c , 10 mint hass lainde film dekh :roll waise ehne black money white karni aa , movie de chkr ch trust da paisa hor andar kar liya huna , ohde wallon movie te ban lagge ya na lagge , agla nazare lai giya huna acterni nall jaffia paa ke :hassa
 

→ ✰ Dead . UnP ✰ ←

→ Pendu ✰ ←
Staff member
Changa hoya ban Hogi For Punjab People's

Nahi ta phir kisse na kisse jhille ch goli kaand hauna si ...

kisse maa da putt marna si .....

thuhda lee sabbh ent ban ke reh jaana si rest of all fo
 

ลgǝи†.47

Codename 47
Happy New year movie nu Stardust ne award de dite and tusi eh release vi nai hon diti :p , happy new year nalo ta wadia hi honi si haha
 

ลgǝи†.47

Codename 47
-
It's bollywood. Thats wat it does best. Torture ppl. Bt at d same time I believe
that those who want to get demselves tortured shud b allowed to do that...
D movie can't b worse than baba-ji's satsangs anyway...

-
haha
that's what I said to these guys earlier. there are few shocking movies out there that won awards for nothing. Let this one out too. Everyone is mocking stories etc these days let him do what he wants.
 

Singh-a-lion

Prime VIP
Gurmit de bhagto tuhade layi chngi khabar.
Dekh leo ja k. Film ajj rlease ho jani. :p

ਨਵੀਂ ਦਿੱਲੀ— ਡੇਰਾ ਸੱਚਾ ਸੌਦਾ ਦੇ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ ਫਿਲਮ 'MSG' (ਮੈਸੇਂਜਰ ਆਫ ਦੀ ਗਾਡ) ਨੂੰ ਅੱਜ ਸੈਂਸਰ ਬੋਰਡ ਨੇ ਹਰੀ ਝੰਡੀ ਦੇ ਦਿੱਤੀ ਹੈ। ਹੁਣ ਸ਼ੁੱਕਰਵਾਰ (ਅੱਜ) ਇਹ ਫਿਲਮ ਸਿਨੇਮਾ ਘਰਾਂ 'ਚ ਲੱਗੇਗੀ। ਰਿਲੀਜ਼ ਹੋਣ ਤੋਂ ਪਹਿਲਾਂ ਜਿੱਥੇ ਡੇਰਾ ਸ਼ਰਧਾਲੂਆਂ ਅਤੇ ਸਿੱਖ ਸੰਗਠਨਾਂ 'ਚ ਟਕਰਾਅ ਦੇ ਚਲਦੇ ਇਹ ਫਿਲਮ ਚਰਚਾ 'ਚ ਆ ਗਈ ਸੀ। ਰਾਮ ਰਹੀਮ 'ਤੇ ਬਣੀ ਫਿਲਮ 'MSG' 'ਤੇ ਸਰਕਾਰ ਵੱਲੋਂ ਗਠਿਤ 9 ਮੈਂਬਰੀ ਕਮੇਟੀ ਨੇ ਰੋਕ ਲਗਾਉਣ ਦੀ ਸਿਫਾਰਸ਼ ਕੀਤੀ ਸੀ, ਸੂਚਨਾ ਅਤੇ ਪ੍ਰਸਾਰਣ ਮੰਤਰੀ ਅਰੁਣ ਜੇਤਲੀ ਵੱਲੋਂ ਬਣਾਈ ਗਈ ਇਸ ਕਮੇਟੀ ਨੂੰ ਕਿਹਾ ਗਿਆ ਸੀ ਕਿ ਉਹ ਚੰਗੀ ਤਰ੍ਹਾਂ ਜਾਂਚ ਕਰ ਲੈਣ ਕਿ ਫਿਲਮ 'ਚ ਕੋਈ ਗਲਤ ਸੀਨ ਤਾਂ ਨਹੀਂ ਹੈ। ਇਸ ਤੋਂ ਬਾਅਦ ਕਮੇਟੀ ਨੇ ਸਰਵਸਹਿਮਤੀ ਨਾਲ ਸਿਫਾਰਸ਼ ਕੀਤੀ ਕਿ ਫਿਲਮ 'ਚ ਪ੍ਰਦਰਸ਼ਿਤ ਗਲਤ ਸੀਨ ਨੂੰ ਨਾ ਦਿਖਾਇਆ ਜਾਵੇ। ਹਾਲਾਂਕਿ ਅਕਾਲੀ ਦਲ ਅਤੇ ਕਈ ਹੋਰ ਧਰਮ ਸਮੂਹਾਂ ਨੇ ਪਹਿਲਾਂ ਹੀ ਫਿਲਮ ਦੇ ਪ੍ਰਦਰਸ਼ਨ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਸੀ। ਪਰ ਫਿਲਮ 'ਚ ਕੋਈ ਵੀ ਗਲਤ ਸੀਨ ਨਾ ਹੋਣ ਦੇ ਕਾਰਨ ਸੈਂਸਰ ਬੋਰਡ ਨੇ ਅੱਜ ਰਾਮ ਰਹੀਮ ਦੀ ਫਿਲਮ 'MSG' ਨੂੰ ਹਰੀ ਝੰਡੀ ਦੇ ਦਿੱਤੀ ਹੈ।

-jagbani
 
U

userid97899

Guest
aaho hun hogi rls jehde kattad virodhi c sanu ethe apnia photo vikha deu virodh kar diya di :)) net de bade bhashan de ho jande , na lagdi change c ballah ballah , hun kar leu jake virodh movie da :-?

bade takde singh , Sikh ban jande saare net utte , jad karan di varri aundi fer keh dinde je saade agge hou ta rook la ge :lol2 fit lahnat net te sikhi da nahra laun yogeyan de , ehne yoge hoo ta kuj karke v dikhau , main na ram Rahim vagre gande bande da fan , na ohdi movie da subhishq par je main kuj kar ni sakda ta main net te houke bhi ni laudah ban lau nahi ta Punjab ch mahool vigad jau , tusi hi vigadna mahool jehde computer wale kamre cho nahi nikkal de :-?
 

Singh-a-lion

Prime VIP
Eh bibi da ki rishta banea saadh naal :-?
 

Attachments

  • image.jpg
    image.jpg
    28.2 KB · Views: 175

kit walker

VIP
Staff member
MSG Banned in Punjab. Finally Badal took a call and banned the movie to gain pathak agenda to diffuse growing influence of BJP in punjab
 
Top