just get a glassi and put apple juice in it - it looks exactly like beer, fer your amli friends will think your drinking beer but really your drinking apple juiceeeeeeeeeeeeee :D
ਪੀਵੇ ਦਾਰੂ ਨਾਲ ਖੁਸ਼ੀ ਦੇ ਨਸ਼ਾ ਚਡ਼ੋਦੀਂ ਏ..।
ਜੱਦ ਕੋਈ ਦੂਖੀਆ ਪੀਵੇ ਜਖਮ ਤੇ ਮਲਮਾਂ ਲਾਦੀਂ ਏ..।
ਥੱਕੀਆ ਬੰਦਾ ਪੀਂਦਾ ਦੂਰ ਥਕੇਵਾਂ ਕਰਨ ਲਈ..।
ਜਾ ਫੀਰ ਲੋਕੀ ਪੀਦੇਂ ਦੂਸ਼ਮਨ ਦੇ ਨਾਲ ਲਡ਼ਨ ਲਈ..।
ਪੀਦੇਂ ਨੇ ਸਬ ਕਲਾਕਾਰ ਓਚੀ ਗਾਨ ਲਈ ..।
ਪਰ ਆਸ਼ਕ ਦਾਰੂ ਪੀਦੇਂ ਵਿਛਡ਼ੇ ਯਾਰ ਭਲਾਨ ਲਈ..।
sherdil thori jeha peg manu ve send kar deya karo
Kuriye tenu send karti tasherdil thori jeha peg manu ve send kar deya karo
deep paaji tikk jo nahin ta ladaku naal thonu dena main