eh raat he ta sara siyapaa khara kardi ae......
ਕਦੇ ਲੱਗਦੀਆਂ ਮਿੱਠੀਆਂ ਸੀ, ਚਾਨਣੀਆਂ ਰਾਤਾਂ,
ਤੂੰ ਸੀ ਭਰਦੀ ਹੁੰਗਾਰੇ ਤੇ ਮੈਂ ,ਪਾਉਂਦਾ ਰਹਿੰਦਾ ਬਾਤਾਂ
ਹੁਣ ਉਹਨਾਂ ਈ ਰਾਤਾਂ ਦੇ ਹਥੋਂ, ਡੰਗੇ ਰਹਿਨੇ ਆਂ...
ਤੇਰੀ ਯਾਦ ਦਿਆਂ ਰੰਗਾਂ ਵਿਚ ਰੰਗੇ ਰਹਿਨੇ ਆਂ...
हमे अब नींद की तलब नही रही.
अब रातों को जागना अच्छा लगता है.
मुझे नही मालूम की वो मेरी किस्मत है के नहीं .
मगेर उसे खुदे से मांगना अच्छा लगता है
ਸੁਪਨੇ ਉਹ ਨਹੀ ਹੁੰਦੇ , ਜੋ ਸੁੱਤੇ ਪਿਆ ਨੂੰ ਆਉਦੇ ਹਨ
ਸੁਪਨੇ ਉਹ ਹੁੰਦੇ ਹਨ , ਜੋ ਸਾਨੂੰ ਸੋਣ ਨਹੀ ਦਿੰਦੇ..