Re: Do you think Badal Government is Performing better than
ਬਾਦਲ ਵਰਗਾ ਚੋਰ ਮੈਨੂੰ ਨੀ ਲਗਦਾ ਕੋਈ ਹੋਰ ਹੋ ਸਕਦਾ ........... ਖਾ ਗਏ ਲੁੱਟ ਕੇ ਪੰਜਾਬ ਤੇ ਪੰਜਾਬ ਦੀ ਜਨਤਾ ਨੂੰ ... ਸਭ ਤੋਂ ਵੱਡੀ ਗੱਲ ਇਹ ਬਾਦਲ ਲਾਣਾ ਲੁੱਟਦਾ ਵੀ ਧਰਮ ਦੇ ਨਾਂ ਤੇ ਆ .........
ਬਾਕੀ ਪਿਛਲੀ ਸਰਕਾਰ ਨੇ ਵੀ ਕੋਈ ਖਾਸ ਰੰਗ ਤਾਂ ਲਾਏ ਨਹੀ ....