DiwaLi

ਲੋਕ ਦਿਵਾਲੀ ਮਨਾਉਦੇ ਨੇ, ਮੈਂ ਤੇ ਅਪਣਾ ਰੁਸਿਆ ਯਾਰ ਮਨਾਉਣਾ ਏ....
ਲੋਕਾ ਪਟਾਕੇ ਚਲਾਉਣੇ ਨੇ ,ਮੈਂ ਤਾਂ ਰੱਬ ਦੇ ਨਾਂ ਦਾ ਦਿਵਾ ਜਗਾਉਣਾ ਏ...
ਮੈਂ ਅਪਣੇ ਸੋਹਣੇ ਪੰਜਾਬ ਨੂੰ ਪਟਾਕੇ ਚਲਾ ਨਾ ਹੋਰ ਦੂਸ਼ੀਤ ਬਣਾਉਣਾ ਏ....
ਇਸ ਵਾਰ ਵੀ ਦਿਵਾਲੀ ਨੂੰ ਇੱਕ ਸ਼ਾਤਮਈ ਤੇ ਚੰਗੇ ਢੰਗ ਨਾਲ ਮਨਾਉਣਾ ਏ.:).!
 
Top