Collection of Thoughts, Quotes

Parv

Prime VIP
yea..
 

Attachments

  • FB_IMG_1478342487643.jpg
    FB_IMG_1478342487643.jpg
    50.7 KB · Views: 710

Parv

Prime VIP
ਅਜੀਬ ਅਦਾ ਹੈ ਤੇਰੇ ਦਿਲ ਦੀ ਵੀ.....ਨਜ਼ਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜ਼ਗੀ ਵੀ ਸਾਡੇ ਨਾਲ ਹੀ......!!!!
 

Parv

Prime VIP
ਗਿਣਤੀ ਕਿਤੀ ਜਦੋਂ ਮੈਂ ਦਗਾ ਦੇਣ ਵਾਲਿਆਂ ਦੀ......... ਜਰਾ ਇਤਫਾਕ ਤਾਂ ਦੇਖੌ.... ਗੈਰ ਕੋਈ ਵੀ ਨਹੀਂ ਸੀ
 

Attachments

  • wallpaper.jpg
    wallpaper.jpg
    127.5 KB · Views: 704

Parv

Prime VIP
ਬਦਾਮ ਭਿਉਂਤੇ ਸੀ ਯਾਦਦਾਸ਼ਤ ਵਧਾਉਣ ਦੇ ਲਈ
ਹੁਣ ਯਾਦ ਨੀ ਆ ਰਿਹਾ ਕਿ ਰੱਖੇ ਕਿੱਥੇ ਸੀ ! nice quote :p ;)
 

Parv

Prime VIP
There is no chance, no destiny, no fate, that can hinder or control the firm resolve of a determined soul.
 
Top