JJ
Prime VIP
Je Kar London Ch Bina Rok Tok Appa Protest Kar Sakde aa ta India ch Kyu Appa nu roka laia jandia aa....
Bole So Nihaal Sat Shri Akal .... Ajj De Din Pura Punjab Band Aa Te Sarea De ghara ye Kesari Nishan Sahib Jhoolde hone chaide aa ....
Bhai Balwant Singh Rajoana Zindabad
ਕ੍ਰਿਪਾ ਕਰਕੇ ਅੱਜ ਦੇ ਦਿਨ ਕੋਈ ਬਜ਼ਾਰੂ ਗੀਤ , ਕੋਈ ਬਚਗਾਨਾ ਫੋਟੋ ਪਾਉਣ ਤੋਂ ਗੁਰੇਜ਼ ਕਰੋ ਸਿਰਫ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਮਰਪਿਤ ਕਰੋ ਅੱਜ ਆਪਣੀ ਫੇਸਬੁੱਕ ਵਾਲ...ਇਹ ਦਾਸ ਦੀ ਬੇਨਤੀ ਹੈ ! ਬਾਕੀ ਭਾਈ ਤੁਸੀਂ ਸਭ ਮੇਰੇ ਤੋਂ ਸਿਆਣੇ ਹੋ ! ਭਾਈ ਸਾਹਿਬ ਦੀ ਚੜਦੀਕਲਾ ਲਈ ਅਰਦਾਸ ਕਰੋ , ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ !