Bathindian's

ਕੀ ਦਾਸਾਂ ਯਾਰ ਅਾਪ ਬਾਰੋ ਮੈਂਨੂੰ ਵੀ ਖਾਸ ਨਹੀ ਪਤਾ..
ਦੱਸਦਾ ਗੇ ਹਾਲੇ ਤਾ ਕੁਛ ਬਣੇ ਹੀ ਨਹੀ ਤੇ ਕੀ ਦੱਸੀਏ ..
ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ,
ਐਨਾ ਵੀ ਗਰੀਬ ਨੀ ਕਿ ਭੁੱਖਾ ਮਰ ਸਕਾਂ!
ਐਨਾ ਵੀ ਦਲੇਰ ਨੀ ਕਿ ਕਿਸੇ ਨਾਲ ਲੜ੍ ਸਕਾਂ,
ਐਨਾ ਵੀ ਕਮਜ਼ੋਰ ਨੀ ਕਿ ਕਿਸੇ ਦੀ ਜ਼ਰ ਸਕਾਂ!
ਮੈ ਜੋ ਕੁਝ ਹਾਂ ਬਸ ਠੀਕ ਹਾਂ,
ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਕਰ ਸਕਾਂ!
 
welcome hai mitra..
hor suna koi navi taji....
kidda reha india da tour???
hanji babbeo
kee chal reha aaj kal....
yar aah unp da keeda jgga dita tu
chal apan v vehle he han...
yar study ne mat mari paye hai
yar india de ta puch na bas ... mera vapis aaun nu dil he nahi se kar reha
par aauna peya.. u know..
 
Top