apni apni soch e sab di, gall saari bas soch te aa k mukkdi

JUGGY D

BACK TO BASIC
Re: apni apni soch e sab di, gall saari bas soch te aa k muk

ਸਹੀ ਗੱਲ ਆ ਵੀਰ ਜੀ ਆਪਣੀ ਆਪਣੀ ਸੋਚ ਆ ਸਭ ਦੀ !! ਗੱਲ ਵੀ ਸੋਚ ਤੇ ਹੀ ਮੁਕਦੀ ਏ !!
ਬਹੁਤ ਵਧਿਆ ਵੀਰ ਜੀ !! ਅਗਲੇ ਪਿਛਲੇ ਘਾਟੇ ਪੂਰੇ ਕਰ ਦਿਤੇ !! ਵੀਰ ਜੀ ਹੁਣ ਤਾਂ ਇਕ ਬੂਕ ਸਾਪ ਹੀ ਛਡੋ !!
 
Top