tejy2213
Elite
ਸੱਭ ਕਹਿੰਦੇ ਨੇ ਓਹ ਬਦ਼ਲ ਗਏ, ਓਹ ਬੇਵਫ਼ਾ ਨੇ
ਸੁਣਂ ਤੀਰ ਕਲ਼ੇਜੇਓਂ ਨਿੱਕਲ ਗਏ ਕੇ ਓਹ ਬੇਵਫ਼ਾ ਨੇ
ਇਹ ਤਾਂ ਹੋ ਨਈਂ ਸਕਦਾ ਓਹਨੂੰ ਮੇਰੀ ਨਾ ਪਰਵਾਹ ਹੋਵੇ
ਜਾਂ ਰੱਬ਼ਾ ਸਾਡੀ ਜਾਨ਼ ਨਿੱਕਲ ਜੇ ਜਾਂ ਫਿਰ ਏਹ ਅਫ਼ਵਾਹ ਹੋਵੇ....
ਚੰਨ ਦੇ ਕੋਲੋਂ ਚਾਨਣੀਂ ਤੇ ਦੀਵੇ ਕੋਲੋਂ ਲੋਅ
ਹੋ ਸਕਦਾ ਏ ਵੱਖ਼ਰੀ ਹੋ ਜੇ ਫੁੱਲਾਂ ਤੋਂ ਖੁਸ਼ਬੋ
ਇਹ ਤਾਂ ਹੋ ਨੀ ਸਕਦਾ ਓਹਦਾ ਵੱਖ਼ ਮੇਰੇ ਤੋਂ ਰਾਹ ਹੋਵੇ

ਧ਼ਰਤੀ ਕੋਲੋਂ ਅੰਬਰ ਰੁੱਸ ਜੇ, ਰੁੱਖ਼ਾਂ ਕੋਲੋਂ ਛਾਂ
ਪੰਛੀ ਭੁੱਲ ਜਾਵਣਗੇ ਉੱਡਣਾਂ, ਰਾਹੀ ਭੁਲਣਂ ਗਰਾਂ
ਓਹ ਭੁੱਲ ਜੇ ਮੈਂ ਜਿਉਂਦਾ ਰਹਿ ਜਾ, ਕਿੱਥੇ ਮਾਫ਼ ਗੁਨਾਹ ਹੋਵੇ

ਸੌਹਣੇ ਯ਼ਾਰ ਦੀਆਂ ਪਲਕਾਂ ਤੇ ਜੇ ਅੱਥਰੂ ਜਾਵੇ ਆ
"ਰਾਜ ਕਾਕੜੇ" ਰੌ ਰੌ ਅੱਖੀਆਂ ਭਰ ਦੇਵਣਂ ਦਰਿਆ
ਇਸ਼ਕੇ ਕੋਲੋਂ ਡੰਗਿਆਂ ਦੀ ਕੀ ਇਹਤੋਂ ਵੱਧ ਸਜ਼ਾ ਹੋਵੇ

Sabb kehnde ne oh badal gaye oh bewaga ney
sun teer kalejeyo nikkal gaye oh bewaga ney
eh ta ho ni sakda ohnu meri na parwah hove
ja rabba saddi jaan nikkal jey ja fir eh afwah hove...
Chann de kolo chananni te devey kolo lo
ho sakda ei vakhri ho jaye fulla to khushbo
eh ta ho ni sakda ohda vakh mere to raah hovey

Dharti kolo ambar russ jaye, rukhaa kolo shaaa
panchhi bhul janan gey uddana rahi bhullan garaaan
oh bhull jaye main jeonda reh jaa kithe maaf gunaah hove

Sohne yaar diya palkaa te je athroo jave aa
"Raj Kakrhey" ro ro akhiyaa bhar devan dareyaa
isquey de kolo dangeyaa di ki ehto vadd saja hove
ja rabba saddi jaan nikkal jey ja fir eh afwah hove..........