ਹਵਾ ਵੀ ਕਦੇ ਮੌਤ ਦੇ ਸ੍ਮਾਣ ਬਣ ਜਾਂਦੀ ਏ ਟਹਿਣੀ ਉੱਤੇ ਬੇਠੇ ਪੰਛੀ ਲਈ ਬਾਨ ਬਣ ਜਾਂਦੀ ਏ ਆਪਣੇ ਹੀ ਬੇਗਾਨੇ ਬਣ ਜਾਂਦੇ ਨੇ ਪਲ ਵਿਚ ਜਿੰਦ ਕੋਈ ਬੇਗਾਣੀ ਜਦ ਜਾਨ ਬਣ ਜਾਂਦੀ ਏ