~Guri_Gholia~
VIP
ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਵਿਚ ਇੱਕ ਸ਼ਿਕਾਰੀ ਸ਼ਿਕਾਰ ਦੇ ਲਈ ਘੁੱਗੀ ਤੇ ਆਪਣੀ ਬੰਦੂਕ ਨਾਲ ਨਿਸ਼ਾਨਾ ਲਾ ਕੇ ਬੈਠਾ ਸੀ |
ਉਥੇ ਹੀ ਇੱਕ ਮੱਖੀ ਸ਼ਿਕਾਰੀ ਨੂ ਨਿਸ਼ਾਨਾ ਲਾ ਕੇ ਬੈਠੇ ਨੂੰ ਦੇਖ ਰਹੀ ਜੀ | ਸ਼ਿਕਾਰੀ ਘੁੱਗੀ ਦਾ ਸ਼ਿਕਾਰ ਕਰਨ ਹੀ ਲੱਗਾ ਸੀ ਕੇ ਮੱਖੀ ਸ਼ਿਕਾਰੀ ਦੇ ਡੰਗ ਮਾਰ ਦਿੰਦੀ ਏ | ਤੇ ਘੁੱਗੀ ਨੂੰ ਬਚਾ ਲੈਂਦੀ ਹੈ |
ਘੁੱਗੀ ਮੱਖੀ ਦਾ ਧੰਨਬਾਦ ਕਰਦੀ ਹੈ ਤੇ ਮੋਕਾ ਆਣ ਤੇ ਮਦਦ ਕਰਨ ਦਾ ਵਾਦਾ ਕਰਦੀ ਏ ਤੇ ਉੱਡ ਜਾਂਦੀ ਹੈ |
ਕੁਜ ਸਮੇ ਬਾਅਦ ਮਖੀ ਨਦੀ ਦੇ ਕੰਡੇ ਤੇ ਪਾਣੀ ਪੀਣ ਆਓਂਦੀ ਹੈ | ਅਚਾਨਕ ਓਹ ਪਾਣੀ ਵਿਚ ਡਿੱਗ ਜਾਂਦੀ ਹੈ | ਉਸ ਦੀ ਨਿਗਾਹ ਨਦੀ ਦੇ ਨਾਲ ਦਰਖਤ ਤੇ ਜਾਂਦੀ ਹੈ | ਦੇਖਦੀ ਹੈ ਉਥੇ ਘੁੱਗੀ ਬੈਠੀ ਹੁੰਦੀ ਹੈ |
ਮੱਖੀ : ਏ ਘੁੱਗੀ ਇਧਰ ਵੇਖ | ਹੈਂ ਇਧਰ ਨਹੀ ਵੇਖਦੀ | ਏ ਏ |
ਮੱਖੀ : ਏ ਘੁੱਗੀ ਮੈਂ ਡੁਬਦੀ ਜਾਂਦੀ ਆ ਪੱਤਾ ਸੁੱਟ | ਏ ਘੁੱਗੀ ਪੱਤਾ ਸੁੱਟ | ਹੀਂ ਕਿਓ ਜੇਹੀ ਹੈ ਪੱਤਾ ਨਹੀ ਸੁੱਟ ਦੀ | ਏ ਏ ਏ ਪੱਤਾ ਸੁੱਟ |
ਘੁੱਗੀ ਡੁਬਦੀ ਮਖੀ ਵੱਲ ਇਕ ਬਾਰ ਨਹੀ ਵੇਖਦੀ | ਅਤੇ ਮੱਖੀ ਹਾਕਾਂ ਮਾਰਦੀ ਰਹ ਜਾਂਦੀ ਹੈ | ਆਖੀਰ ਡੁਬਦੀ ਡੁਬਦੀ ਮੱਖੀ ......
ਮੱਖੀ : ਕੋਈ ਗੱਲ ਨਹੀ ਪੱਤਾ ਨਹੀ ਸੁੱਟੇਇਆ ਹੁਣ ਤਾਂ "ਤੈਨੂੰ ਰੱਬ ਹੀ ਵੇਖੂ" |
ਸਾਰ : ਦੁਨੀਆ ਮਤਲਬ ਦੀ ਏ |
( Must Read It rewritten by Sixth Standard Girl)