ਅਸੀਂ ਉਦੋਂ ਵੀ ਚੁੱਪ ਸੀ,ਤੇ ਹੁਣ ਵੀ ਚੁੱਪ ਹਾਂ,

ਅਸੀਂ ਉਦੋਂ ਵੀ ਚੁੱਪ ਸੀ,ਤੇ ਹੁਣ ਵੀ ਚੁੱਪ ਹਾਂ,

ਆਪੇ ਹੀ ਤਾਂ ਤੂੰ ਪਿਆਰ ਸਿਖਾ ਗਈ,
ਮੇਰੇ ਇਸ ਦਿਲ ਨੂੰ ਮਜਬੂਰ ਕਰ ਕੇ,
ਆਪੇ ਹੀ ਤਾਂ ਤੂੰ ਰੋਣਾ ਸਿਖਾ ਗਈ,
ਮੇਰੇ ਦਿਲ ਤੋਂ ਅਪਣੇ ਦਿਲ ਨੂੰ ਦੂਰ ਕਰ ਕੇ,
ਅਸੀਂ ਉਦੋਂ ਵੀ ਚੁੱਪ ਸੀ,ਤੇ ਹੁਣ ਵੀ ਚੁੱਪ ਹਾਂ,
ਕੇ ਕਿਉਂ ਮੰਨਿਆ ਤੇਰਾ ਕਹਿਣਾ,ਅਪਨੇ ਇਸੇ ਕਸੂਰ ਕਰ ਕੇ,

JUGGY D

BACK TO BASIC
ਕੁਛ ਨਾ ਕਿਸੀ ਸੇ ਬੋਲੇੰਗੇ ,
ਬਸ ਤਨਹਾਈ ਮੇਂ ਚੁਪ -ਚਾਪ ਰੋ ਲੇਂਗੇ ,
ਅਬ ਨੀਂਦ ਤੋ ਆਂਖੋਂ ਮੇਂ ਆਤੀ ਨਹੀ ,
ਚਲੋ ਜਬ ਮੌਤ ਆਏਗੀ ਤੋ ਜੀ ਭਰ ਕੇ ਸੋ ਲੇਂਗੇ.....
 
kit walker

VIP
Staff member
ਮੇਰੇ ਦਿਲ ਤੋਂ ਅਪਣੇ ਦਿਲ ਨੂੰ ਦੂਰ ਕਰ ਕੇ,
ਅਸੀਂ ਉਦੋਂ ਵੀ ਚੁੱਪ ਸੀ,ਤੇ ਹੁਣ ਵੀ ਚੁੱਪ ਹਾਂ,
ਕੇ ਕਿਉਂ ਮੰਨਿਆ ਤੇਰਾ ਕਹਿਣਾ,ਅਪਨੇ ਇਸੇ ਕਸੂਰ ਕਰ ਕੇ,

nice lines

Jus

Filhaal..
ਅਸੀਂ ਉਦੋਂ ਵੀ ਚੁੱਪ ਸੀ,ਤੇ ਹੁਣ ਵੀ ਚੁੱਪ ਹਾਂ, gd gd
 
Top