ਯਾਰਾ ਦੀ ਮਹਿਫਲਾ......

ਸਾਨੂੰ ਸ਼ੋਕ ਯਾਰਾ ਦੀ ਮਹਿਫਲਾ ਦਾ,

ਜਿਥੇ ਬਹਿਕੇ ਗੱਪਾ ਮਾਰਦੇ ਹਾ।ਅਸੀ ਘੁਮਦੇ ਵਿਚ ਜੀਪਾ ਦੇ ,

ਜਾ ਸ਼ੋਕ ਬੁੱਲਟ ਦੇ ਪਾਲਦੇ ਹਾ ।

ਗੱਲ ਵਿਚ ਚੈਨੀਆਂ ਤੇ ਮੂੱਛਾ ਖੂੰਡੀਆ ਨੇ,

ਯਾਰਾ ਲਈ ਜਾਨਾ ਵਾਰਦੇ ਹਾ ।

ਜਨੀ ਖਣੀ ਵੱਲ ਅੱਖ ਨੀ ਜਾਦੀ,

ਟੀਸੀ ਵਾਲਾ ਬੇਰ ਹੀ ਝਾਡ਼ਦੇ ਹਾ ।

ਮੇਰੇ ਯਾਰਾ ਨਜਰ ਨਾ ਲੱਗ ਜਾਵੇ ਸਾਡੀ ਯਾਹੀ ਨੂੰ ,

ਤਾਹੀ ਰਹਿਦੇਂ ਮੀਰਚਾ ਵਾਰਦੇ ਹਾ
 

GREWAL BAI

Member
ਮੇਰੇ ਯਾਰਾ ਨਜਰ ਨਾ ਲੱਗ ਜਾਵੇ ਸਾਡੀ ਯਾਹੀ ਨੂੰ ,

ਤਾਹੀ ਰਹਿਦੇਂ ਮੀਰਚਾ ਵਾਰਦੇ ਹਾ
 
Top