Recipe ਵਾਥੂ ਦਾ ਸੂਪ

ਵਾਥੂ ਦਾ ਸੂਪ

ਸਮੱਗਰੀ-ਵਾਥੂ ਤਾਜ਼ਾ-250 ਗ੍ਰਾਮ, ਦਹੀਂ ਤਾਜ਼ਾ-250 ਗ੍ਰਾਮ, ਨਮਕ-1 ਛੋਟਾ ਚਮਚ, ਗਰਮ ਮਸਾਲਾ-1/2 ਚਮਚ, ਅਦਰਕ-ਥੋੜ੍ਹੀ ਜਿਹੀ, ਹਰੀ ਮਿਰਚ-1, ਨਿੰਬੂ-1, ਸਜਾਉਣ ਲਈ ਕੱਚਾ ਚਿੱਬੜਾ (ਚਿੜਬੜਾ)।
ਵਿਧੀ-ਸਭ ਤੋਂ ਪਹਿਲਾਂ ਵਾਥੂ ਨੂੰ ਲੈ ਲਵੋ ਅਤੇ ਇਕ ਕੱਪ ਪਾਣੀ, ਅਦਰਕਤ ਤੇ ਹਰੀ ਮਿਰਚ ਪਾ ਕੇ ਕੁੱਕਰ ਵਿਚ 3 ਸੀਟੀਆਂ ਵੱਜਣ ਤੱਕ ਉਬਾਲ ਲਵੋ ਅਤੇ ਦਹੀਂ ਪਾ ਕੇ ਮਿਕਸੀ ਵਿਚ ਫੈਟ ਲਵੋ। ਸਾਰੇ ਮਸਾਲੇ ਪਾ ਕੇ ਕੱਚਾ ਚਿਬੜਾ ਉ¤ਪਰ ਪਾ ਕੇ ਗਰਮ-ਗਰਮ ਸੂਪ ਪੇਸ਼ ਕਰੋ।
 
Top