Pardeep
๑۩۩๑┼●ℛŐŶ
ਜਦੋਂ ਤੇਰੇ ਨਾਲ ਲਾਈ ਕਾਹਤੋਂ ਹੋਰ ਦਰ ਜਾਵਾਂ, ਜੇ ਮੈਂ ਕਰਾਂ ਨਾ ਗੁਨਾਹ ਕੀਹਨੂੰ ਦੇਵੇਂ ਤੂੰ ਸਜ਼ਾਵਾਂ,
ਇਸ ਗੱਲ ਦੀ ਤਮੀਜ਼ ਤੇ ਤੌਫੀਕ ਰੱਬ ਦੇਵੇ, ਕਦੇ ਕੰਮ ਤੋਂ ਬਗੈਰ ਵੀ ਮਿਲਣ ਤੈਨੂੰ ਆਵਾਂ,
ਮੇਰੇ ਮੱਥੇ ਨੂੰ ਨਸੀਬ ਹੁੰਦੇ ਰਹਿਣ ਤੇਰੇ ਪੈਰ, ਮੇਰੇ ਪੈਰੀ ਲੱਗ ਜਾਣ ਤੇਰੇ ਪਿੰਡ ਦੀਆ ਰਾਵਾਂ,
ਤੁਹੀਓ ਦਿੱਤੀ ਮਸ਼ਹੂਰੀ ਤੂੰ ਔਕਾਤ ਵਿੱਚ ਰੱਖੀਂ, ਏਨਾ ਊੱਚਾ ਨਾ ਲਿਜਾਵੀਂ ਕੇ ਜ਼ਮੀਨ ਭੁੱਲ ਜਾਵਾਂ..