ਤੇਰੀਆ ਤਾ ਵਿਦਵਾਨ ਦੋਸਤਾ ਬਾਤਾ ਹੀ ਹੋਰ ਨੇ...

Pardeep

๑۩۩๑┼●ℛŐŶ
ਤੇਰੀਆ ਤਾ ਵਿਦਵਾਨ ਦੋਸਤਾ ਬਾਤਾ ਹੀ ਹੋਰ ਨੇ
ਭੇਜੀਆ ਸਾਡੇ ਵੱਲ ਨੂ ਸੋਗਾਤਾ ਹੀ ਹੋਰ ਨੇ
ਬੜਾ ਫਰਕ ਹੁਂਦਾ ਚਾਨਣ ਵਿੱਚ ਤੁਰਨ ਦਾ
ਸਾਡੇ ਸਿਰਾਂ ਤੋ ਲਂਗੀਆ ਰਾਤਾ ਹੀ ਹੋਰ ਨੇ
ਬਂਗਲਿਆ ਵਿੱਚ ਬੈਠ ਕੌ ਕਿੱਦਾ ਗੱਲ ਸਾਡੀ ਲਿਖੇਗਾ
ਨਹਿਰਾ ਦੇ ਪੁਲਾ ਤੇ ਮਿਲਦੀਆ ਦਾਤਾ ਹੀ ਹੋਰ ਨੇ
ਸਾਡੇ ਮਰਨ ਉਤੇ ਤਾ ਸੱਥਰ ਵੀ ਨਾ ਵਿਛਿਆ
ਦੁਸ਼ਮਣ ਦੇ ਘਰ ਲੱਗੀਆ ਕਨਾਤਾ ਹੀ ਹੋਰ ਨੇ
ਅਸੀ ਤਾ ਪੈਦਾ ਹੋਏ ਹਾ ਬਸ ਲੜਨ ਤੇ ਮਰਨ ਨੂ
ਜੋ ਤਖਤਾ ਮੂਹਰੇ ਝੁਕਦੀਆ ਉਹ ਜਾਤਾ ਹੀ ਹੋਰ ਨੇ
ਕੱਚੀਆ ਨਾ ਕੱਚ ਵਂਗੜੀਆ, ਕੀ ਟੁੱਟਾਂਗੇ ਹੱਥ ਲੱਗਿਆ
"Royal" ਜਿਨਾ ਤੋ ਬਣੇ ਹਾਂ ਉਹ ਧਾਤਾ ਹੀ ਹੋਰ ਨੇ..

ჯહઔહჯ═══■■═══ჯહઔહჯჯહઔહჯ═══■■═══ჯ
 
Top