ਉਜ ਨੇੜੇ ਨੇੜੇ ਰਹਿੰਦੇ ਹੋ ਪਰ ਦਿਲਾਂ ਵਿਚ ਦੂਰੀ

Pardeep

๑۩۩๑┼●ℛŐŶ
ਉਜ ਨੇੜੇ ਨੇੜੇ ਰਹਿੰਦੇ ਹੋ ਪਰ ਦਿਲਾਂ ਵਿਚ ਦੂਰੀਆ ਹੀ ਦੂਰੀਆ ਨੇ,
ਲੋਕਾਂ ਲਈ ਤੁਸਾਂ ਕੋਲ ਹਾਸੇ ਨੇ ਪਰ ਸਾਡੇ ਲਈ ਬਸ ਘੂਰੀਆ ਨੇ,
ਸਾਡਾ ਰਾਜ਼ ਆਇਆ ਤਾਂ ਦੱਸਾਂ ਗੇ, ਹਾਲੇ ਹਾਲੇ ਗੋਡੇ ਗੋਡੇ ਮਜਬੂਰੀਆ ਨੇ,
ਮਾਰ ਲਿਆ ਬਦਨਾਮੀਆ ਨੇ ਤੇ ਥੋਨੂੰ ਪੱਟ ਛੱਡਿਆ ਮਸ਼ਹੂਰੀਆ ਨੇ
 

-AnMoL-

AnMoL-The Priceless
Re: ਉਜ ਨੇੜੇ ਨੇੜੇ ਰਹਿੰਦੇ ਹੋ ਪਰ ਦਿਲਾਂ ਵਿਚ

Thanksssssssssss
 

Rajat

Prime VIP
Re: ਉਜ ਨੇੜੇ ਨੇੜੇ ਰਹਿੰਦੇ ਹੋ ਪਰ ਦਿਲਾਂ ਵਿਚ

tfs..
 
Top