ਖੁੱਲੀ ਭਰਤੀ

Student of kalgidhar

Prime VIP
Staff member
ਖੁੱਲੀ ਭਰਤੀ..
ਪਿੰਡ ਰੋੜੇਵਾਂਲ ਂ ਜਿਲ੍ਹਾ ਸੰਗਰੂਰ  
ਲੋੜ ਹੈ
ਖੇਤ ਵਿਚ ਕਣਕ ਵਢਣ ਲਈ ਮੁੰਡੇ ਅਤੇ ਕੁੜੀਆਂ ਦੀ..
10/+2 MA , BCOM , BA ਫੇਲ ਪਾਸ ਸਭ ਚਲਨਗੇ..
ਨੋਟ ਹ

ਖੇਤ ਵਿਚ ਕੰਮ ਕਰਦੇ ਟੈਮ ਦੀਆਂ ਦੋ ਫੋਟੋਆਂ ਅਤੇ ਰਾਸ਼ਨ ਕਾਰਡ ਦੀ ਫੋਟੋ ਸਟੇਟ ਸਮੇਤ ਪਹੁੰਚੋ..

ਤਨਖਾਹ - ਕੰਮ ਅਨੁਸਾਰ..
ਸੁਵਿਧਾਵਾਂ - ਚਾਹ ਅਤੇ ਇਕ ਟਾਇਮ ਦੀ ਰੋਟੀ,ਗੋਲੀਆਂ, ਭੂੱਕੀ ,ਦਾਰੂ

ਸਪੈਸਲ ਨੋਟ -
1. ਦਾਤੀ ਨਾਲ ਲੈਕੇ ਆਉ..
2.ਜੇ ਕੋਈ ਕੰਮ ਦੇ ਟਾਈਮ facebook ਜਾੰ whats app ਚਲਾਉੰਦਾ ਫੜਿਆ ਗਿਆ ਤਾੰ ਉਹਦੀ ਅੱਧੀ ਦਿਹਾੜੀ ਕੱਟੀ ਜਾਊਗੀ,,,



ਇਹ ਭਰਤੀ ਕੈਪਟਨ ਦੇ ਰੋਜਗਾਰ ਸਕੀਮ ਤਹਿਤ ਕੀਤੀ ਜਾਵੇਗੀ,,,,,,,,,,
ਜਲਦੀ ਆਪਲਾਈ ਕਰੋ,,,,,,
ਫੇਰ ਨਾ ਕਿਹੋ ਕੈਪਟਨ ਨੇ ਨੌਕਰੀ ਨੀ ਦਿੱਤੀ, ,,,
ਨੋਟ:- ਨੌਕਰੀ ਨੂੰ ਸਰਕਾਰੀ ਵੀ ਨਾ ਸਮਝਿਆ ਜਾਵੇ .... ਇਹ ਭਰਤੀ ਕੇਵਲ ਠੇਕੇਦਾਰੀ ਮਨਜੋਤ ਦੇ ਆਧਾਰ ਤੇ ਹੈ 👏👏👏👏

ਧੰਨਵਾਦ ਜੀ
 
Top